Thursday, September 24, 2026

ਗੁਰੂ ਪੂਰਨਿਮਾਂ ਦੇ ਸ਼ੁੱਭ ਅਵਸਰ ‘ਤੇ ਜਾਗਰਣ ਕਰਵਾਇਆ 

PPN130707
ਅੰਮ੍ਰਿਤਸਰ, 13  ਜੁਲਾਈ (ਸਾਜਨ/ਸੁਖਬੀਰ)- ਮਾਂ ਭਗਵਤੀ ਭਗਤ ਮੰਦਰ ਸ਼ੇਰਾ ਵਾਲਾ ਗੇਟ ਨੀਵੀਂ ਗਲੀ ਵਿੱਖੇ ਹਰ ਸਾਲ ਦੀ ਤਰਾਂ ਗੁਰੂ ਪੂਰਨਿਮਾਂ ਦੇ ਮੌਕੇ ਪੂਜਨੀਖਕ ਗੁਰੂਦੇਵ ਭਗਤ ਮੋਹਨ ਲਾਲ ਦੀ ਅਗਵਾਈ ਵਿੱਚ ਗੁਰੂ ਪੂਜਨਾ ਕੀਤੀ ਗਈ ਅਤੇ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ।ਜਿਸ ਵਿੱਚ ਸੋਨੀ ਸੁਦਾਮਾ ਐਂਡ ਪਾਰਟੀ ਨੇ ਵੱਖ ਵੱਖ ਆਈਟਮਾਂ ਪੇਸ਼ ਕਰਕੇ ਅਤੇ ਭਜਨਾ ਦਾ ਗੁਨਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ।ਗੁਰੂਦੇਵ ਭਗਤ ਮੋਹਨ ਲਾਲ ਨੇ ਆਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ।ਭਾਰੀ ਗਿਣਤੀ ‘ਚ ਸੰਗਤਾਂ ਨੇ ਲੰਗਰ ਛਕਿਆ ।ਇਸ ਮੌਕੇ ਸੰਜੇ ਚੌਧਰੀ, ਲੱਕੀ ਮਹਾਜਨ, ਸਤਿਵੰਦਰ ਸਿੰਘ, ਅਸ਼ੀਸ਼, ਜਣਕ ਰਾਜ, ਆਂਚਲ, ਬਿਟੂ, ਸਨੀ੍ਹ, ਗੱਗੂ, ਮਨਵਿੰਦਰ ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply