Wednesday, March 18, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਿਲਾ ਕਚਹਿਰੀਆਂ `ਚ ਮੀਟਿੰਗ ਕੀਤੀ ਗਈ

PPN1609201716ਪਠਾਨਕੋਟ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਵਲੋ ਐਡਵੋਕੇਟ ਸ੍ਰ. ਸੁਖਬੀਰ ਸਿੰਘ ਵਲੋਂ ਸਾਰੇ ਜਿਲਿਆਂ ਵਿਚ ਕੀਤਾ ਜਾ ਰਿਹਾ ਹੈ।ਜਿਸ ਅਧੀਨ ਜਿਲਾ ਕਚਹਿਰੀਆਂ ਪਠਾਨਕੋਟ ਵਿੱਚ ਸਾਰੇ ਜੁਡੀਸੀਅਲ ਅਫਸਰਾਂ ਰਾਹੀ ਕੀਤਾ ਗਿਆ।ਜਿਸ ਵਿੱਚ ਡਾ. ਤੇਜਵਿੰਦਰ ਸਿੰਘ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਸ੍ਰੀਮਤੀ ਰਾਮੇਸ ਕੁਮਾਰੀ, ਡਿ੍ਰਸਟਿ੍ਰਕਟ ਜੱਜ ਫੈਮਲੀ ਕੋਰਟ ਰਾਕੇਸ ਕੁਮਾਰ ਸ਼ਰਮਾ, ਐਡੀਸ਼ਨਲ ਸੈਸ਼ਨ ਜੱਜ ਕੇਵਲ ਕਿ੍ਰਸ਼ਨ, ਸਿਵਲ ਜੱਜ ਸੀਨੀਅਰ ਡਵੀਜਨ ਕਪਿਲ ਅਰਗਵਾਲ, ਸ੍ਰੀਮਤੀ ਅਮਨਦੀਪ ਕੋਰ ਚਾਹਲ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ, ਸੀ.ਜੈ.ਐਮ ਲਵਲੀਨ ਸੰਧੁ, ਸਿਵਲ ਜੱਜ ਜੁਨੀਅਰ ਡਵੀਜਨ ਸਾਹਿਲ ਸਿੰਘਲਾ, ਜੈ.ਐਮ.ਆਈ.ਸੀ ਅਤੇ ਸ੍ਰੀ ਕਰਨ ਅਗਰਵਲ, ਸਿਵਲ ਜਜ ਜੁਨੀਅਰ ਡਵੀਜਨ ਵਲੋ ਕੀਤਾ ਗਿਆ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply