ਪਠਾਨਕੋਟ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਵਲੋ ਐਡਵੋਕੇਟ ਸ੍ਰ. ਸੁਖਬੀਰ ਸਿੰਘ ਵਲੋਂ ਸਾਰੇ ਜਿਲਿਆਂ ਵਿਚ ਕੀਤਾ ਜਾ ਰਿਹਾ ਹੈ।ਜਿਸ ਅਧੀਨ ਜਿਲਾ ਕਚਹਿਰੀਆਂ ਪਠਾਨਕੋਟ ਵਿੱਚ ਸਾਰੇ ਜੁਡੀਸੀਅਲ ਅਫਸਰਾਂ ਰਾਹੀ ਕੀਤਾ ਗਿਆ।ਜਿਸ ਵਿੱਚ ਡਾ. ਤੇਜਵਿੰਦਰ ਸਿੰਘ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਸ੍ਰੀਮਤੀ ਰਾਮੇਸ ਕੁਮਾਰੀ, ਡਿ੍ਰਸਟਿ੍ਰਕਟ ਜੱਜ ਫੈਮਲੀ ਕੋਰਟ ਰਾਕੇਸ ਕੁਮਾਰ ਸ਼ਰਮਾ, ਐਡੀਸ਼ਨਲ ਸੈਸ਼ਨ ਜੱਜ ਕੇਵਲ ਕਿ੍ਰਸ਼ਨ, ਸਿਵਲ ਜੱਜ ਸੀਨੀਅਰ ਡਵੀਜਨ ਕਪਿਲ ਅਰਗਵਾਲ, ਸ੍ਰੀਮਤੀ ਅਮਨਦੀਪ ਕੋਰ ਚਾਹਲ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ, ਸੀ.ਜੈ.ਐਮ ਲਵਲੀਨ ਸੰਧੁ, ਸਿਵਲ ਜੱਜ ਜੁਨੀਅਰ ਡਵੀਜਨ ਸਾਹਿਲ ਸਿੰਘਲਾ, ਜੈ.ਐਮ.ਆਈ.ਸੀ ਅਤੇ ਸ੍ਰੀ ਕਰਨ ਅਗਰਵਲ, ਸਿਵਲ ਜਜ ਜੁਨੀਅਰ ਡਵੀਜਨ ਵਲੋ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media