Thursday, June 25, 2026

ਧਾਰਮਿਕ ਗੀਤ `ਕਰਤਾਰ` ਬਹੁਤ ਜਲਦ ਸਰੋਤਿਆਂ ਦੇ ਰੂਬਰੂ

ਸੰਦੌੜ, 31 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗਾਇਕ ਸੁਖਚੈਨ ਸਹੋਤਾ ਦਾ PPN3110201703ਧਾਰਮਿਕ ਗੀਤ `ਕਰਤਾਰ` ਬਹੁਤ ਜਲਦ ਸਰੋਤਿਆਂ ਦੇ ਰੂਬਰੂ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂ.ਪੀ ਰਿਕਾਰਡਜ਼ ਅਤੇ ਤਰਸੇਮ ਡਰੋਲੀ ਨੇ ਦਸਿਆ ਕਿ ਮਾਂ ਬੋਲੀ ਪੰਜਾਬੀ ਦੇ ਨਾਮਵਰ ਗਾਇਕ ਤੇ ਗੀਤਕਾਰ ਸੁਖਚੈਨ ਸਹੋਤਾ ਦਾ ਗੀਤ ‘ਕਰਤਾਰ‘ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਵੇਗਾ।ਉਨਾਂ ਦੱਸਿਆ ਇਸ ਧਾਰਮਿਕ ਗੀਤ ਦੇ ਨਿਰਮਾਤਾ ਗੁਰਦਿੱਤ ਸੇਖੋਂ, ਲੇਖਕ ਜਿੰਦਰ ਨਾਗੋਕੇ ਦੀ ਕਲਮ ਤੋਂ ਲਿਖੇ ਇਸ ਗੀਤ ਨੂੰ ਸੰਗੀਤ ਇਨੋਸੈਂਟ ਬੁਆਇਜ਼ ਨੇ ਦਿੱਤਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply