ਜੰਡਿਆਲਾ ਗੁਰੂ, 6 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਉਘੇ ਸਮਾਜ ਸੇਵਕ ,ਗੁਰੂ ਘਰ ਦੇ ਪ੍ਰੇਮੀ ਜਥੇਦਾਰ ਕਸ਼ਮੀਰ ਸਿੰਘ ਲਹੌਰੀਆ ਜਿੰਨਾਂ ਦਾ 27 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ।ਉਹਨਾਂ ਦੀ ਆਤਮਿਕ ਸ਼ਾਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਗ੍ਰਹਿ ਸਥਾਨਕ ਸ਼ੇਖ ਫੱਤਾ ਰੋਡ ਵਿਖੇ ਪਾਏ ਗਏ।ਉਹਨਾਂ ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਰਿਸ਼ਤੇਦਾਰ ਸਾਕ ਸਬੰਧੀਆਂ ਅਤੇ ਹੋਰ ਸ਼ਖਸ਼ੀਅਤਾਂ ਨੇ ਉਹਨਾਂ ਦੇ ਪੁੱਤਰ ਸੁਬੇਗ ਸਿੰਘ ਲਹੌਰੀਆ, ਭਰਾ ਕਿਰਪਾਲ ਸਿੰਘ ਲਹੌਰੀਆ ਤੇ ਲਹੌਰੀਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
ਇਸ ਮੋਕੇ ਹਰਦੀਪ ਸਿੰਘ ਲਾਲੀ ਠੇਕੇਦਾਰ, ਗੁਰਦੀਪ ਸਿੰਘ ਸਿੱਧੂ ਸੀਨੀਅਰ ਲੈਕਚਰਾਰ, ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ, ਅਮਨ ਸਿੱਧੂ, ਹਰਜਿੰਦਰ ਸਿੱਧੂ, ਗਿਆਨੀ ਪੂਰਨ ਸਿੰਘ ਸਾਬਕਾ ਹੈਡ ਗ੍ਰੰਥੀ, ਮਲਕੀਤ ਸਿੰਘ ਏ.ਆਰ ਸਾਬਕਾ ਵਿਧਾਇਕ, ਗੁਲਜਾਰ ਸਿੰਘ ਰਾਣੀਕੇ, ਪਰਮਿੰਦਰ ਸਿੰਘ ਤੁੰਗ ਸਾਬਕਾ ਕੌਸਲਰ, ਹਰਭਜਨ ਸਿੰਘ ਈ.ਟੀ.ਓ ਆਮ ਆਦਮੀ ਪਾਰਟੀ, ਸਰਬਜੀਤ ਸਿੰਘ ਡਿੰਪੀ, ਗੁਲਸ਼ਨ ਜੈਨ,ਡਾ. ਅਸਵਨੀ ਸ਼ਰਮਾਂ, ਆਰ.ਪੀ.ਸ਼ਰਮਾ ਦਿਲਬਾਗ ਸਿੰਘ ਸਾਬਕਾ ਸਰਪੰਚ ਰਾਜੇਵਾਲ, ਸੁਰਿੰਦਰ ਸਿੰਘ ਢਿੱਲੋਂ ਖਾਨਕੋਟ, ਸਕੱਤਰ ਸਿੰਘ ਦੇਵੀਦਾਸਪੁਰ, ਅਬਜਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਬੋਬੀ ਖਾਨਕੋਟ, ਕਵਲਜੀਤ ਸਿੰਘ ਸਾਬਕਾ ਸਰਪੰਚ ਧਾਰੜ, ਗੋਪਾਲ ਸਿੰਘ ਜਾਣੀਆਂ, ਅਵਤਾਰ ਸਿੰਘ ਸੋਨਾ ਇੰਸਪੈਕਟਰ, ਚਾਚਾ ਦਰਸ਼ਨ ਸਿੰਘ, ਸਰਬਜੀਤ ਸਿੰਘ ਪਹਿਲਵਾਨ ਜਹਾਂਗੀਰ, ਬਿੱਟੀ ਆੜਤੀਆ, ਸੰਗਤਰਾਮ ਆੜਤੀਆ, ਮਾਸਟਰ ਮੰਗਲ ਸਿੰਘ ਕਿਸ਼ਨਪੁਰੀ, ਵਿਕਾਸਪਾਲ ਪ੍ਰਿੰਸ , ਰਸ਼ਪਾਲ ਸਿੰਘ ਕਾਲੇ ਸ਼ਾਹ, ਡੀ.ਐਸ.ਪੀ ਰਤਨ ਸਿੰਘ, ਮਨਜੀਤ ਸਿੰਘ ਗਰੋਵਰ, ਜਸਵੰਤ ਸਿੰਘ ਗਰੋਵਰ, ਕੁਲਵੰਤ ਸਿੰਘ ਕਾਲਾ,ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ, ਰਵਿੰਦਰ ਪਾਲ ਸਿੰਘ ਕੁੱਕੂ ਸਾਬਕਾ ਪ੍ਰਧਾਨ ਨਗਰ ਕੋਂਸਲ, ਜਗਜੀਤ ਸਿੰਘ ਬਿੱਟੂ ਪ੍ਰਧਾਨ ਗੁਰੂ ਮਾਨਿਉ ਗ੍ਰੰਥ ਸੇਵਕ ਜਥਾ, ਸੁਰਿੰਦਰ ਸਿੰਘ ਅਨੰਦ ਪ੍ਰਧਾਨ ਕਰਿਆਨਾ ਯੁਨੀਅਨ ਅਤੇ ਹੋਰ ਇਲਾਕੇ ਦੇ ਮਾਣਯੋਗ ਪਤਵੰਤੇ ਸੱਜਣ ਇਲਾਕੇ ਦੀਆਂ ਨਾਮਵਰ ਮਾਣਯੋਗ ਸ਼ਖਸ਼ੀਅਤਾਂ ਵੀ ਜਥੇਦਾਰ ਕਸ਼ਮੀਰ ਸਿੰਘ ਲਹੌਰੀਆ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੌਈਆਂ ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media