ਧੂਰੀ, 16 ਦਸੰਬਟ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਸਿਟੀ ਦੇ ਐਸ.ਡੀ.ਓ ਪ੍ਰਦੀਪ ਗਰਗ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਧੂਰੀ ਸ਼ਹਿਰ ਵਿੱਚ ਬਿਜਲੀ ਸਿਸਟਮ ਸੁਧਾਰ ਦੇ ਚੱਲ ਰਹੇ ਕੰਮਾਂ ਤਹਿਤ 16 ਦਸਬੰਰ ਨੂੰ ਕਰਾਂਤੀ ਚੌਕ, ਸਬਜੀ ਮੰਡੀ, ਪਟਵਾਰ ਖਾਨਾ, 50 ਫੁੱਟੀ ਸੜਕ, 18 ਨੂੰ ਦਸਬੰਰ ਬਾਗੜੀਆ ਚੌਕ, ਮਹਾਵੀਰ ਮੰਦਿਰ, ਗਊ ਸਾਲਾ ਰੋਡ, ਜਨਤਾ ਨਗਰ, 19 ਨੂੰ ਦਸਬੰਰ ਆਰੀਆ ਸਮਾਜ ਬਲਾਕ, ਰਾਮਗੜੀਆ ਗੁਰਦੁਆਰਾ ਰੋਡ, ਸਿਵਪੁਰੀ ਮੁੱਹਲਾ, ਬੱਸ ਸਟੈਡ ਰੋਡ, ਸਰਲਾ ਫਾਊਡਰੀ, 20 ਦਸਬੰਰ ਨੂੰ ਲੌਹਾ ਬਾਜਾਰ, ਕਰਾਂਤੀ ਚੌਕ, ਪੁਲਿਸ ਸਟੇਸ਼ਨ, ਪੁਲਿਸ ਸਟੇਸ਼ਨ ਰੋਡ, ਬੀ.ਐਸ.ਐਨ.ਐਨ ਐਕਚੈਜ, ਧੋਬੀ ਘਾਟ, ਧੂਰੀ ਪਿੰਡ ਏਰੀਆ, 21 ਦਸਬੰਰ ਮਹਾਵੀਰ ਮੰਦਿਰ, ਗਊ ਸਾਲਾ ਰੋਡ, ਜਨਤਾ ਨਗਰ, ਬਾਗੜੀਆ ਚੌਕ, 23 ਦਸਬੰਰ ਲੌਹਾ ਬਾਜਾਰ, ਕਰਾਤੀ ਚੌਕ, ਰੇਲਵੇ ਸਟੇਸ਼ਨ, ਪੁਲਿਸ ਸਟੇਸ਼ਨ, ਬੀ.ਐਸ.ਐਨ.ਐਲ, ਧੋਬੀ ਘਾਟ, ਧੂਰੀ ਪਿੰਡ, 25 ਦਸਬੰਰ ਬਾਗੜੀਆ ਚੌਕ, ਮਹਾਵੀਰ ਮੰਦਿਰ, ਗਊ ਸਾਲਾ ਰੋਡ ਦੀ ਸਪਲਾਈ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰੱਖੀ ਜਾਵੇਗੀ ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media