ਜੰਡਿਆਲਾ ਗੁਰੂ, 28 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਵ: ਸੁਪਰੀਡੈਟ ਕਰਨੈਲ ਸਿੰਘ ਐਮ.ਏ ਵਾਸੀ ਪਿੰਡ ਗੁੰਨੋਵਾਲ, ਜਿੰਨਾਂ ਦਾ ਬੀਤੇ ਦਿਨੀ
ਦਿਹਾਂਤ ਹੋ ਘਿਆ ਸੀ, ਨਮਿਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ੳਪੁਰੰਤ ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਗਮ ਉਹਨਾਂ ਦੇ ਗ੍ਰਹਿ ਪਿੰਡ ਗੁੰਨੋਵਾਲ ਵਿਖੇ ਹੋਇਆ।ਕੀਰਤਨੀ ਜਥੇ ਵਲਂੋ ਵੈਰਾਗਮਈ ਕੀਰਤਨ ਕੀਤਾ।ਇਸ ਮੋਕੇ ਭਾਈ ਸਤਪਾਲ ਸਿੰਘ ਵਡਾਲੀ, ਪ੍ਰਧਾਨ ਤਾਲਮੇਲ ਦਲ ਹਰਜਿੰਦਰ ਸਿੰਘ ਵਾਲੀਆ, ਭਾਈ ਬਲਵੰਤ ਸਿੰਘ ਪੰਡੋਰੀ, ਮੈਨੇਜਰ ਐਜੀਪੀਸੀ ਭਾਈ ਸਤਨਾਮ ਸਿੰਘ, ਮੈਨੇਜਰ ਐਜੀਪੀਸੀ ਭਾਈ ਗੁਰਮੀਤ ਸਿੰਘ, ਭਾਈ ਅਵਤਾਰ ਸਿੰਘ ਖਾਲਸਾ, ਭਾਈ ਪਰਗਟ ਸਿੰਘ, ਬਾਬਾ ਬਿਬੇਕ ਸਿੰਘ ਨਾਨਕਸਰ ਵਾਲੇ, ਅਜੈਪਾਲ ਸਿੰਘ ਮੀਰਾਕੋਟ, ਓ.ਐਸ.ਡੀ ਜਸਬੀਰ ਸਿੰਘ ਖੇਲਾ, ਭੁਪਿੰਦਰ ਸਿੰਘ ਪਾਵਰ ਕਾਰਪੋਰੇਸ਼ਨ, ਭਾਈ ਸਤਨਾਮ ਸਿੰਘ ਸ਼ੋ੍ਰਮਣੀ ਕਮੇਟੀ, ਭਾਈ ਸੂਬਾ ਸਿੰਘ ਜੰਡਿਆਲਾ ਗੁਰੂ, ਮਨਜੀਤ ਸਿੰਘ ਜੇਈ ਪਾਵਰ ਕਾਰਪੋਰੇਸ਼ਨ, ਭਾਈ ਸੁਰਿੰਦਰ ਸਿੰਘ ਰੇਲਵੇ ਅੰਮ੍ਰਿਤਸਰ, ਭਾਈ ਜਸਬੀਰ ਸਿੰਘ ਨੇ ਸਵ. ਸੁਪਰੀਡੈਟ ਕਰਨੈਲ ਸਿੰਘ ਐਮ.ਏ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਉਨਾਂ ਦੇ ਅਚਾਨਕ ਇਸ ਫਾਨੀ ਸੰਸਾਰ ਤੋ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਇਆ ਹੈ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media