Tuesday, June 30, 2026

ਪੁਲਿਸ ਵਲੋਂ ਦੋ ਭਗੌੜੇ ਗ੍ਰਿਫਤਾਰ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਐਸ.ਆਈ ਹਰੀਸ਼ ਕੁਮਾਰ ਪੀ.ਓ ਸਟਾਫ ਨੇ ਸਮੇਤ ਪੁਲਿਸ ਪਾਰਟੀ ਜਗਦੀਪ ਸਿੰਘ ਪੁੱਤਰ PPN1201201813ਗੁਲਜਾਰ ਸਿੰਘ ਵਾਸੀ ਭਾਈ ਵੀਰ ਸਿੰਘ ਕਾਲੋਨੀ ਪਿੰਡ ਮੁਲੇਚੱਕ ਜੋਕਿ ਐਨ.ਡੀ.ਪੀ.ਐਸ ਐਕਟ ਦੇ ਦੋ ਮੁਕੱਦਮਿਆਂ ਵਿੱਚ ਪੀ.ਓ ਸੀ ਅਤੇ ਇਸ ਦੇ ਖਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਲੜਾਈ-ਝਗੜੇ ਤੇ ਐਨ.ਡੀ.ਪੀ.ਐਸ ਐਕਟ ਅਧੀਨ ਚਾਰ ਹੋਰ ਮੁਕੱਦਮੇਂ ਦਰਜ਼ ਹਨ, ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਤੋਂ ਇਲਾਵਾ ਪੀ.ਓ ਵਿਨੋਦ ਕੁਮਾਰ ਪੁੱਤਰ ਵੀਰਭਾਨ ਸਿੰਘ ਵਾਸੀ ਪਵਨ ਨਗਰ ਅੰਮ੍ਰਿਤਸਰ ਥਾਣਾ ਬੀ-ਡਵੀਜ਼ਨ ਵਿੱਚ ਚੋਰੀ ਦੇ ਇਕ ਮੁਕੱਦਮੇਂ ਵਿੱਚ ਲੋੜੀਦਾ ਸੀ ਨੂੰ ਵੀ ਹਸਬ-ਜਾਬਤਾ ਗ੍ਰਿਫ਼ਤਾਰ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply