Thursday, April 30, 2026

ਐਨ.ਆਰ.ਆਈ ਰਾਜੂ ਗਰੀਸ ਨੇ ਕਲੌਨੀ ਵਾਸੀਆਂ ਨਾਲ ਮਿਲ ਕੇ ਮਨਾਈ ਲੋਹੜੀ

PPN1501201804ਚੌਂਕ ਮਹਿਤਾ, 15 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸੰਤ ਇਨਕਲੈਵ ਬਿਆਸ ਵਿਖੇ ਲੋਹੜੀ ਦਾ ਤਿਹਾਉਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇ ਵਿਸ਼ੇਸ਼ ਤੌਰ `ਤੇ ਪਹੁੰਚੇ ਐਨ.ਆਰ.ਆਈ ਰਣਜੀਤ ਸਿੰਘ ਰਾਜੂ ਗਰੀਸ ਨੇ ਆਏ ਹੋਏ ਸਾਰੇ ਕਲੋਨੀ ਵਾਸੀਆਂ ਦਾ ਧੰਨਵਾਦ ਕੀਤਾ ਤੇ ਮੈਡਮ ਪਰਮਿੰਦਰ ਬਿੱਟੀ ਨੇ ਭੁੱਗਾ ਬਾਲ ਕੇ ਪ੍ਰੋਗਰਾਮ ਦੀ ਸ਼ੁਰੂਅਤ ਕੀਤੀ।ਇਸ ਸਮੇ ਨਰਿੰਦਰ ਰਾਏ, ਜਤਿੰਦਰਪਾਲ ਸਿੰਘ, ਮੈਡਮ ਹਰਜਿੰਦਰ ਕੌਰ, ਦਵਿੰਦਰ ਸਿੰਘ ਮਠਾਰੂ, ਲਵਲੀਨ, ਜਸਕਿਰਤ, ਸਿਮਰਨ, ਮਨਜੋਤ, ਪਾਰਸ ਆਦਿ ਕਲੋਨੀ ਮੈਂਬਰ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply