Friday, July 24, 2026

ਜਗਜੀਤਪਾਲ ਸਿੰਘ ਘਨੌਰੀ ਨੇ ਜਿੱਤਿਆ ਅੰਗਰੇਜੀ ਲਿਖਾਈ ਮੁਕਾਬਲਾ

ਸੰਦੌੜ, 11 ਫਰਵਰੀ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਮਰ ਸਿੰਘ ਦੀ ਅਗਵਾਈ ਦੇ ਵਿੱਚ PPN1102201819ਹੋਏ ਸੈਂਟਰ ਪੱਧਰੀ ਮੁਕਾਬਲਿਆਂ ਵਿੱਚ ਸੈਂਟਰ ਖੇੜੀ ਕਲਾਂ ਦੇ ਵਿੱਚ ਹੋਏ ਅਧਿਆਪਕ ਸੁੰਦਰ ਲਿਖਾਈ ਮੁਕਾਬਲੇ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਅਧਿਆਪਕ ਸਮਾਜ ਸੇਵਕ ਤੇ ਵਾਤਾਵਰਣ ਪ੍ਰੇਮੀ ਜਗਜੀਤਪਾਲ ਸਿੰਘ ਟਿੱਬਾ ਨੇ ਅੰਗਰੇਜੀ ਲਿਖਾਈ ਦਾ ਮੁਕਾਬਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਸਕੂਲ ਮੁਖੀ ਹਰਜਿੰਦਰ ਸਿੰਘ ਨੇ ਇਸ ਪ੍ਰਾਪਤੀ ਤੇ ਬੋਲਿਦਿਆਂ ਕਿਹਾ ਕਿ ਜਗਜੀਤਪਾਲ ਸਿੰਘ ਸਕੂਲ ਦੇ ਮਾਣਮੱਤੇ ਅਧਿਆਪਕ ਹਨ ਜਿਹੜੇ ਰੌਸ਼ਨੀ ਤੇ ਪੰਛੀ ਪਿਆਰੇ ਵਰਗੀਆਂ ਮੁਹਿੰਮਾਂ ਚਲਾ ਕੇ ਵਿਭਾਗ ਤੇ ਬੱਚਿਆਂ ਦੀ ਭਲਾਈ ਲਈ ਜਿੱਥੇ ਤਤਪਰ ਹਨ, ਉਥੇ ਆਪਣੀ ਕਲਮ ਨਾਲ ਵੀ ਪੰਜਾਬੀ ਮਾਂ ਬੋਲੀ  ਦੀ ਸੇਵਾ ਕਰ ਰਹੇ ਹਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply