Wednesday, July 8, 2026

ਨਵ-ਨਿਯੁੱਕਤ ਚੌਂਕੀ ਇੰਚਾਰਜ ਵਲੋਂ ਚਾਰ ਸਾਲਾਂ ਤੋਂ ਭਗੌੜਾ ਕਾਬੂ

ਜੰਡਿਆਲਾ ਗੁਰੂ/ ਗਹਿਰੀ ਮੰਡੀ, 15 ਫਰਵਰੀ (ਹਰਿੰਦਰ ਪਾਲ ਸਿੰਘ, ਡਾ. ਨਰਿੰਦਰ ਸਿੰਘ) – ਪੁਲਿਸ ਚੌਂਕੀ ਗਹਿਰੀ ਮੰਡੀ ਨਵ-ਨਿਯੁੱਕਤ PPN1502201819ਇੰਚਾਰਜ ਏ.ਐਸ.ਆਈ ਤਰਸੇਮ ਸਿੰਘ ਵਲੋਂ ਅੱਜ ਗੁਪਤ ਸੂਚਨਾ ਦੇ ਆਧਾਰ `ਤੇ ਕੀਤੀ ਗਈ  ਨਾਕਾਬੰਦੀ ਦੌਰਾਨ ਚਾਰ ਸਾਲ ਤੋਂ ਭਗੌੜੇ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਸੁੱਚਾ ਸਿੰਘ ਵਾਸੀ ਦਸ਼ਮੇਸ਼ ਨਗਰ ਨੂੰ ਹਿਰਾਸਤ ਵਿਚ ਲੈ ਲਿਆ।ਪੁਲਿਸ ਅਨੁਸਾਰ ਦੋਸ਼ੀ ਦਰਜ ਪਰਚਾ ਨੰਬਰ 53/14 ਆਈ.ਪੀ.ਸੀ ਦੀ ਧਾਰਾ 379, 411 ਅਧੀਨ ਜੰਡਿਆਲਾ ਪੁਲਿਸ ਨੂੰ ਲੋੜੀਂਦਾ ਸੀ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply