ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੱਚਿਆਂ ਤੇ ਨੌਜਵਾਨਾਂ ਨੇ ਰੰਗ ਬਰੰਗੇ ਰੰਗਾਂ ਨਾਲ ਹੋਲੀ ਖੇਡ ਕੇ ਇਸ
ਖੁਸ਼ੀਆਂ ਤੇ ਮੁਹੱਬਤਾਂ ਦੇ ਤਿਓਹਾਰ ਦਾ ਖੂਬ ਅਨੰਦ ਮਾਣਿਆ।ਤਸਵੀਰ ਵਿੱਚ ਇੱਕ ਦੂਸਰੇ ਦੇ ਮੂੰਹ `ਤੇ ਲਾਲ ਗੁਲਾਲ ਆਦਿ ਰੰਗ ਲਗਾ ਕੇ ਹੋਲੀ ਦਾ ਜਸ਼ਨ ਮਨਾਉਂਦੇ ਹੋਏ ਸਥਾਨਕ ਘਨੂੰਪੁਰ ਛੇਹਰਟਾ ਇਲਾਕੇ ਦੇ ਬੱਚੇ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media