ਭੀਖੀ, 10 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਅਤਲਾ ਖੁਰਦ ਦੇ ਸਰਕਾਰੀ ਮਿਡਲ ਸਕੂਲ ਵਿਖੇ ਪੀ.ਟੀ.ਏ ਕਮੇਟੀ ਦੀ ਚੋਣ ਸਰਭਸੰਮਤੀ ਨਾਲ ਹੋਈ।ਜਿਸ ਵਿੱਚ ਸੁਖਜੀਤ ਕੌਰ ਨੂੰ ਪ੍ਰਧਾਨ ਅਤੇ ਜਸਵੀਰ ਸਿੰਘ ਨੂੰ ਉਪ ਪ੍ਰਧਾਨ ਚੁਣਿਆ ਗਿਆ, ਜਦਕਿ ਜਸਵਿੰਦਰ ਕੌਰ, ਨਜੀਰਾ ਬੇਗਮ, ਅਮਰੀਕ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਪਰਮਜੀਤ ਕੌਰ,ਲਖਵੀਰ ਸਿੰਘ, ਪੂਜਾ ਦੇਵੀ, ਕੁਲਦੀਪ ਸਿੰਘ, ਭੋਲਾ ਸਿੰਘ ਪੰਚ ਅਤੇ ਸੁਖਚੈਨ ਸਿੰਘ ਅਤਲਾ ਨੂੰ ਮੈਬਰ ਬਣਾਇਆ ਗਿਆ।ਇਸ ਮੌਕੇ ਹੈਡ ਟੀਚਰ ਵਿਨੋਦ ਕੁਮਾਰ, ਪੀ.ਟੀ ਮਾਸਟਰ ਬੂਟਾ ਸਿੰਘ ਅਧਿਆਪਕਾ ਗੁਰਮੇਲ ਕੌਰ, ਤੀਰਥ ਰਾਣੀ ਵੀ ਮੋਜੂਦ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media