Monday, September 14, 2026

ਸਰਕਾਰੀ ਮਿਡਲ ਸਕੂਲ ਅਤਲਾਂ ਕਲਾਂ ਦੀ ਕੀਤੀ ਸਫਾਈ

ਭੀਖੀ, 13 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਅਤਲਾਂ ਕਲਾਂ ਵਿਖੇ ਪੀ.ਟੀ.ਏ ਕਮੇਟੀ ਦੀ ਪ੍ਰਧਾਨ ਬੀਬੀ ਸੁਖਜੀਤ ਕੋਰ ਅਤਲਾਂ ਦੀ ਅਗਵਾਈ PPN1305201804ਵਿੱਚ ਅੱਜ ਸਰਕਾਰੀ ਮਿਡਲ ਸਕੂਲ ਅਤਲਾਂ ਕਲਾਂ ਦੀ ਸਫਾਈ ਕੀਤੀ ਗਈ।ਇਸ ਸਮੇਂ ਉਨਾਂ ੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਅਤੇ ਜਿਨਾ ਹੋ ਸਕੇ ਲੋਕ ਭਲਾਈ ਦੇ ਕੰਮ ਕਰਨੇ ਚਹਿਦੇ ਹਨ।ਇਸ ਮੋਕੇ ਤੇ ਸਾਬਕਾ ਸਰਪੰਚ ਜਥੇਦਾਰ ਹਿਮੰਤ ਸਿੰਘ, ਸੁਖਰਾਜ ਸਿੰਘ, ਜਗਸੀਰ ਸਿੰਘ, ਨਿਰਮਲ ਸਿੰਘ, ਜ਼ਸਨ, ਹੁਸਨਪ੍ਰੀਤ ਅਤੇ ਸੁਖਚੈਨ ਸਿੰਘ ਅਤਲਾ ਮਜੌੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply