
ਫਾਜਿਲਕਾ, 11 ਅਗਸਤ (ਵਿਨੀਤ ਅਰੋੜਾ) – ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸ਼ਿਖਲਾਈ ਪ੍ਰੀਸ਼ਦ ਪੰਜਾਬ (ਐਸ.ਸੀ.ਈ.ਆਰ.ਟੀ.) ਮੋਹਾਲੀ ਜਿਸ ਵਿਚ ਸਾਰੇ ਪੰਜਾਬ ਦੀਆਂ ਡਾਈਟਸ, ਈ.ਟੀ.ਟੀ. ਕੋਰਸ ਲਈ ਪ੍ਰਾਈਵੇਟ ਕਾਲਜ ਅਤੇ ਟੈਟ ਪ੍ਰੀਖਿਆ ਆਉਾਂਦੇ ਨ। ਉਸ ਵਿਚ ਵਿਜੈ ਕੁਮਾਰ ਮੋਂਗਾ ਲੈਕਚਰਾਰ ਸ.ਸ.ਸ.ਸ. ਫ਼ਾਜ਼ਿਲਕਾ ਦੀ ਡਾਇਰੈਕਟਰ ਨੇ ਡਿਉਟੀ ‘ਤੇ ਕੋਆਡੀਨੇਸ਼ਨ ਸ਼ਾਖਾ ਵਿਚ ਤੈਨਾਤੀ ਕੀਤੀ ਹੈ। ਇਨ੍ਹਾਂ ਦੀ ਇਹ ਡਿਉਟੀ ਇਨ੍ਹਾਂ ਦੀ ਯੋਗਤਾ, ਤਜ਼ਰਬਾ ਅਤੇ ਕੰਮ ਪ੍ਰਤੀ ਸੰਜੀਦਗੀ ਨੂੰ ਦੇਖਦਿਆਂ ਕੀਤੀ। ਇਨ੍ਹਾਂ ਨੇ ਇਸ ਤੋਂ ਪਹਿਲਾਂ ਬਲਾਕ ਰਿਸੋਰਸ ਪਰਸਨ, ਜ਼ਿਨ੍ਹਾ ਕੋਆਰਡੀਨੇਟਰ ਐਸ.ਐਸ.ਏ., ਗਾਈਡੈਂਸ, ਰਮਸਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਫਲਾਈਂਗ ਸਕੂਏਡ ਅਤੇ ਹੁਣ ਵਰਤਮਾਨ ਬਤੌਰ ਵਾਈਸ ਪ੍ਰਿੰਸੀਪਲ ਕੰਮ ਕਰ ਰਹੇ ਸਨ। ਇਸ ਡਿਉਟੀ ਦੀ ਤੈਨਾਤੀ ‘ਤੇ ਪ੍ਰਿੰਸੀਪਲ ਅਸ਼ੋਕ ਚੁਚਰਾ ਅਤੇ ਸਮੂਹ ਸਟਾਫ਼, ਯੂਥ ਐਜੂਕੇਟਿਡ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਹਰੀਸ਼ ਸਚਦੇਵਾ, ਸੂਬਾ ਸਕੱਤਰ ਹਰਮਿੰਦਰ ਸਿੰਘ ਦੁਰੇਜਾ, ਅਜੈ ਖੁਰਾਣਾ, ਅਸ਼ੋਕ ਮਦਾਨ, ਸੁਮੇਸ਼ ਕੁਮਾਰ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਦੇ ਪ੍ਰਬੰਧਕੀ ਅਫ਼ਸਰ ਕੇ.ਕੇ. ਸਚਦੇਵਾ, ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਐਡਵੋਕੇਟ ਆਨੰਦੇਸ਼ਵਰ ਗੌਤਮ, ਲੈਕਚਰਾਰ ਯੂਨੀਅਨ ਦੇ ਜੋਗਿੰਦਰ ਲਾਲ, ਹਿਤੇਸ਼ ਧਵਨ, ਖਰੈਤ ਚੰਦ, ਸੰਦੀਪ ਝੀਂਝਾ, ਗੌਰਵ ਗੁੰਬਰ, ਰਾਕੇਸ਼ ਧੂੜੀਆ ਅਤੇ ਗੁਲਸ਼ਨ ਮਦਾਨ, ਨਟਰੰਗ ਅਬੋਹਰ ਦੇ ਪ੍ਰਧਾਨ ਭੁਪਿੰਦਰ ਉਤਰੇਜਾ, ਵਿਕਾਸ ਬਤਰਾ, ਸੰਜੀਵ ਗਿਲਹੋਤਰਾ, ਲਾਇਨ ਵਿਪਨ ਗਰਗ, ਡਾ. ਰਾਜੇਸ਼ ਸ਼ਰਮਾ, ਡਾ. ਅਰਪਿਤ ਸ਼ਰਮਾ ਐਟਮਲੈਬ, ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ, ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਛਾਬੜਾ, ਨਿਸ਼ਾਂਤ ਕੁਮਾਰ ਅਗਰਵਾਲ, ਰਾਜੀਵ ਚਕਤੀ, ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਕਾਸ਼ ਦੀਪ ਡੋਡਾ, ਅਨਿਲ ਕੁਮਾਰ ਗਗਨੇਜਾ, ਰਾਜੇਸ਼ (ਕਾਕਾ) ਸਚੇਦਵਾ, ਅਧਿਆਪਕ ਦਲ ਦੇ ਪ੍ਰਧਾਨ ਸੁਰਿੰਦਰ ਸਿੰਘ, ਕੰਪਿਊੁਟਰ ਫੈਕਲਿਟੀ ਯੂਨੀਅਨ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਪੰਕਜ ਕਾਂਸਲ, ਸਰਬਜੀਤ ਸਿੰਘ, ਵਿਸ਼ਾਲ ਵਾਟਸ, ਚੇਤਨ ਸ਼ਰਮਾ, ਸੰਜੀਵ ਵਿਨਾਇਕ, ਅਮਿੱਤ ਧਮੀਜਾ, ਜ਼ਿਲ੍ਹਾ ਕੋਆਰਡੀਨੇਟਰ ਪਰਮਿੰਦਰ ਸਿੰਘ (ਐਸ.ਐਸ.ਏ.) ਕੁਲਦੀਪ ਗਰੋਵਰ (ਰਮਸਾ), ਰਾਜੇਸ਼ ਤਨੇਜਾ (ਆਈ.ਸੀ.ਟੀ.), ਸੁਸ਼ੀਲ ਗਰੋਵਰ (ਐਜੂ ਸੈਟ), ਭਾਰਤੀ ਜਨਤਾ ਪਾਰਟੀ ਦੇ ਯੂਵਾ ਪ੍ਰਧਾਨ ਡਾ. ਵਿਨੋਦ ਜਾਂਗਿੜ, ਕ੍ਰਾਈਮ ਐਕਸ਼ਨ ਇੰਡੀਆ ਦੇ ਡਾਇਰੈਕਟਰ ਮਨਜੀਤ ਸਵਾਮੀ, ਭਾਰਤ ਵਿਕਾਸ ਪ੍ਰੀਸ਼ਦ ਫ਼ਾਜ਼ਿਲਕਾ ਦੇ ਪ੍ਰਧਾਨ ਦਿਨੇਸ਼ ਸ਼ਰਮਾ ਅਤੇ ਸਕੱਤਰ ਦਰਸ਼ਨ ਤਨੇਜਾ, ਡੀ.ਆਰ.ਪੀ. ਗੌਤਮ ਗੋੜ, ਗੁਰਿੰਦਰ ਪਾਲ ਸਿੰਘ, ਹਰਦੀਪ ਸਿੰਘ, ਅਧਿਆਪਕ ਯੂਨੀਅਨ ਆਗੂ ਰਾਮ ਕ੍ਰਿਸ਼ਨ ਧੂਨਕੀਆ, ਗੌਰਮਿੰਟ ਏਡਿਡ ਟੀਚਰ ਯੁਨੀਅਨ ਦੇ ਜਿਲ੍ਹਾ ਸਕੱਤਰ ਅਜੈ ਠਕਰਾਲ, ਲਾਈਫ਼ ਸੀਕਓਰ ਬਲੱਡ ਡੂਨੇਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਜਨ ਕੁਮਾਰ, ਸਕੱਤਰ ਗੌਰਵ ਛੋਕਰਾ, ਜਿਲ੍ਹਾ ਕੋਆਰਡੀਨੇਟਰ ਗਾਈਡੈਂਸ ਬਰਜਿੰਦਰ ਕੁਮਾਰ ਬੰਟੀ, ਅਧਿਆਪਕ ਦਲ ਦੇ ਪ੍ਰਧਾਨ ਸੁਰਿੰਦਰ ਸਿੰਘ, ਰਮੇਸ਼ ਮਦਾਨ, ਡਾ. ਬਿਸ਼ੰਬਰ ਸਚਦੇਵਾ, ਪ੍ਰਵੀਨ ਸ਼ਰਮਾ, ਰਜਨੀਸ਼ ਕੁਮਾਰ, ਸਤਿੰਦਰ ਬਤਰਾ, ਪ੍ਰਹਿਲਾਦ ਰਾਏ, ਜਸਵਿੰਦਰ ਸਿੰਘ ਆਦਿ ਨੇ ਇਸ ਡਿਉਟੀ ਦਾ ਸਵਾਗਤ ਕੀਤਾ।
Punjab Post Daily Online Newspaper & Print Media