Monday, September 14, 2026

ਡਾਕਟਰ ਸੋਨੀਆ ਨੂੰ ਸਦਮਾ, ਮਾਤਾ ਬੇਅੰਤ ਕੌਰ ਦਾ ਦਿਹਾਂਤ

PPN2705201814ਲੁਧਿਆਣਾ, 27 ਮਈ (ਪੰਜਾਬ ਪੋਸਟ ਬਿਊਰੋ) – ਮਨੁੱਖੀ ਅਧਿਕਾਰ ਸਵੀਡਨ ਤੇ ਲੋਕ ਇਨਸਾਫ ਪਾਰਟੀ ਸਵੀਡਨ ਦੇ ਪ੍ਰਧਾਨ ਡਾਕਟਰ ਸੋਨੀਆ ਦੀ ਮਾਤਾ ਬੇਅੰਤ ਕੌਰ ਦਾ 70 ਸਾਲਾਂ ਦੀ ਉਮਰ `ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ।ਅਚਾਨਕ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ `ਚ ਲਿਜਾਇਆ ਗਿਆ, ਜਿਥੇ ਉਹਨਾਂ ਨੇ ਆਖਰੀ ਸਾਹ ਲਿਆ।ਦੱਸਣਯੋਗ ਹੈ ਕਿ ਮਾਤਾ ਬੇਅੰਤ ਕੌਰ ਆਪਣੇ ਪੁੱਤਰ ਨਾਲ ਲੁਧਿਆਣੇ `ਚ ਰਹਿੰਦੇ ਸਨ। 

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply