ਭੀਖੀ, 15 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ `ਚ ਅੱਜ ਸੀ.ਏ ਪੁਨੀਤ ਗਰਗ ਪੁੱਤਰ ਸ੍ਹੀ ਸੁਰੇਸ਼ ਕੁਮਾਰ ਮਾਨਸਾ ਨੇ ਆਪਣੇ ਪੁੱਤਰ ਦੇਵਿਕ
ਗਰਗ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੁਸਾਇਟੀ ਦੇ ਸਹਿਯੋਗ ਨਾਲ ਭੀਖੀ ਵਿਖੇ ਬੂਟੇ ਲਾਏ। ਬੇਟੇ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਉਣਾ ਹੋਰਨਾਂ ਲੋਕਾਂ ਲਈ ਵੀ ਪ੍ਹੇਰਨਾਦਾਇਕ ਕਦਮ ਹੈ। ਇਸ ਦੇ ਨਾਲ ਹੀ ਉਹਨਾ ਨੇ ਸੁਸਾਇਟੀ ਨੂੰ 2100 ਰੁਪਏ ਦੀ ਮਦਦ ਵੀ ਦਿੱਤੀ।ਸਮੂਹ ਸੁਸਾਇਟੀ ਮੈਬਰਾਂ ਨੇ ਵਾਤਾਵਰਣ ਚੋਗਿਰਦਾ ਸੰਭਾਲ ਤੇ ਵੈਲਫੇਅਰ ਸੁਸਾਇਟੀ ਵੱਲੋ ਦੇਵਿਕ ਗਰਗ ਦੇ ਜਨਮ ਦਿਨ ਦੀ ਸੀ.ਏ ਪੁਨੀਤ ਗਰਗ ਨੂੰ ਮੁਬਾਰਕਾਂ ਦਿਤੀਆਂ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media