ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਜਿਲ੍ਹਾ ਅਟਾਰਨੀ ਲੀਗਲ ਸਲਵਿੰਦਰ ਸਿੰਘ ਸੱਗੂ, ਹਰਬਿੰਦਰ ਸਿੰਘ ਸੱਗੂ, ਸਤਵਿੰਦਰ ਸਿੰਘ
ਸੱਗੂ ਦੀ ਮਾਤਾ ਸ੍ਰੀਮਤੀ ਰਣਜੀਤ ਕੌਰ ਸੱਗੂ ਜੋ ਕਿ ਬੀਤੀ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ 21 ਅਗਸਤ ਮੰਗਲਵਾਰ ਗੁਰਦਵਾਰਾ 6ਵੀਂ ਪਾਤਸ਼ਾਹੀ ਏ-ਬੀ ਰਣਜੀਤ ਐਵੀਨਿਊ ਅੰਮਿ੍ਰਤਸਰ ਵਿਖੇ 12:30 ਤੋਂ 1:30 ਵਜੇ ਦੀ ਥਾਂ ਹੁਣ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗੀ। ਇਹ ਜਾਣਕਾਰੀ ਸਲਵਿੰਦਰ ਸਿੰਘ ਸੱਗੂ ਵੱਲੋਂ ਦਿੱਤੀ ਗਈ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media