
ਭਿੱਖੀਵਿੰਡ, 22 ਅਗਸਤ (ਰਾਣਾ ਬੁੱਗ)- ਅਖਾੜਿਆਂ ਦਾ ਬਾਦਸ਼ਾਹ ਤੇ ਮਸ਼ਹੂਰ ਲੋਕ ਗਾਇਕ ਸੁਰਜੀਤ ਭੁੱਲਰ ਸਿੰਗਲ ਟਰੈਕ ਜੱਟਾਂ ਦੇ ਮੁੰਡੇ ਲੈ ਕਿ ਜਲਦੀ ਹੀ ਹੋ ਰਹੇ ਨੇ ਦਰਸ਼ਕਾ ਦੇ ਰੂ ਬਰੂ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਉਹਨਾਂ ਦੇ ਸੈਕਟਰੀ ਗੁਰਪ੍ਰੀਤ ਸਿੰਘ ਕਾਕਾ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ ਮੁਲਾਕਾਤ ਦੌਰਾਣ ਕੀਤਾ ਉਹਨਾਂ ਅੱਗੇ ਬੋਲਦਿਆ ਕਿਹਾ ਕਿ ਭੁੱਲਰ ਭਾਜੀ ਦੀਆਂ ਪਹਿਲੀਆਂ ਕੈਸਟਾਂ,ਲਾਈਵ ਅਖਾੜਿਆਂ,ਤੇ ਧਾਰਮਿਕ ਟੇਪਾਂ ਨੂੰ ਦਰਸ਼ਕਾਂ ਵੱਲੋ ਭਰਵਾਂ ਹੂੰਗਾਰਾ ਮਿਲਿਆ ਹੈ।ਗੁਰਪ੍ਰੀਤ ਨੇ ਅੱਗੇ ਦੱਸਿਆ ਕਿ ਇਸ ਗੀਤ ਨੂੰ ਮੱਟ ਸੇਰਂੋਵਾਲਾ ਨੇ ਕਲਮਬੱਧ ਕੀਤਾ ਹੈ ਤੇ ਇਸ ਗੀਤ ਨੂੰ ਮਿਊਜਕ ਜੋਆਏ ਅਤੁਲ ਵੱਲੋ ਦਿੱਤਾ ਗਿਆ ਹੈ ਤੇ ਵੀਡੀਓ ਡਾਇਰੈਕਟਰ ਦੀ ਭੂਮਿਕਾ ਮੌਨਟੀ ਵੱਲੋ ਨਿਭਾਈ ਗਈ ਹੈ,ਇਸ ਗੀਤ ਨੂੰ ਸਪੀਡ ਰਿਕਾਰਡਸ ਕੰਪਨੀ ਵੱਲੋ ਜਲਦੀ ਹੀ ਦਰਸ਼ਕਾਂ ਦੀ ਝੋਲੀ ਵਿੱਚ ਪੇਸ਼ ਕੀਤਾ ਜਾਵੇਗਾ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media