Saturday, October 17, 2026

ਪਿੰਡ ਮਿਆਣੀ ਮੇਲੇ ਤੇ ਸੁਰਜੀਤ ਭੁੱਲਰ ਦੇ ਗੀਤਾ ਤੇ ਝੂਮੇ ਦਰਸ਼ਕ

PPN22081408
ਕਪੂਰਥਲਾ, 22 ਅਗਸਤ (ਰਾਣਾ ਬੁੱਗ) ਢਿੱਲਵਾਂ ਤੋ ਥੋੜੀ ਦੂਰ ਪੈਂਦੇ ਪਿੰਡ ਮਿਆਣੀ ਵਿਖੇ ਪੀਰਾਂ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ ਨੱਗਰ ਨਿਵਾਸੀਆਂ ਵੱਲੋ ਬੜੀ ਧੂਮ-ਧਾਮ ਨਾਲ ਮਨਾਇਆਂ ਗਿਆ ਤੇ ਵੱਖ- ਵੱਖ ਕਲਾਕਾਰਾ ਨੇ ਹਾਜਰੀਆਂ ਲਵਾਈਆਂ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ ਨੇ ਆਪਣੇ ਗੀਤਾਂ ਨਾਲ ਮੇਲੇ ਦੇ ਰੰਗ ਬੰਨੇ ਤੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਤੇ ਮੇਲੇ ਦੀ ਸਮੂਹ ਪ੍ਰਧੰਕ ਕਮੇਟੀ ਨੇ ਸੁਰਜੀਤ ਭੁੱਲਰ ਨੂੰ ਜਾਦਗਾਰ ਵਜੋ ਟ੍ਰੌਫੀ ਦੇ ਕਿ ਸਨਮਾਨਤ ਕੀਤਾ ਤੇ ਚਾਹ,ਪ੍ਰਸ਼ਾਦਿਆ ਦੇ ਅਤੁਟ ਲੰਗਰ ਸਾਰਾ ਦਿਨ ਚੱਲਦੇ ਰਹੇ ਫਿਰ ਸ਼ਾਮ ਦੇ ਟਾਇਮ ਕਬੱਡੀ ਦੇ ਫਸਵੇ ਮੈਚ ਹੋਏ। ਇਸ ਮੌਕੇ ਸਟੇਜ ਸੰਚਾਲਕ ਦੇਵ ਜੌਹਲ, ਸੈਕਟਰੀ ਗੁਰਪ੍ਰੀਤ ਕਾਕਾ, ਜਸਵਿੰਦਰ ਭੱਟੀ, ਗੀਤਕਾਰ ਬੱਲ ਬਤਾਲੇਵਾਲਾ, ਮੇਲੇ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀ ਆਦਿ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply