ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਰੇਟਾ ਦੀ ਵਾਰਡ ਨੰ. 6 ਦੇ ਵਸਨੀਕ ਪੰਡਿਤ ਅਮਰਨਾਥ ਦੇ ਮਕਾਨ ਦੇ ਕਮਰਿਆਂ ਦੇ ਗਾਡਰਾਂ
ਦੇ ਅਚਾਨਕ ਟੱਟ ਜਾਣ ਕਾਰਨ ਛੱਤ ਡਿੱਗ ਗਈ ਛੱਤ ਡਿੱਗਣ ਸਮੇਂ ਬੱਚੇ ਸਕੂਲ ਜਾ ਚੁੱਕੇ ਸਨ ਅਤੇ ਉਹ ਖੁਦ ਆਪਣੀ ਮਾਂ ਕੋਲ ਹਸਪਤਾਲ ਗਿਆ ਹੋਇਆ ਸੀ।ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਦਕਿ ਹੇਠਾਂ ਪਿਆ ਟੈਲੀਵਿਜਨ ਅਤੇ ਘਰ ਦਾ ਹੋਰ ਸਮਾਨ ਨਸ਼ਟ ਹੋ ਗਿਆ ਅਤੇ ਛੱਤ ਤੇ ਲੱਗੀ ਹੋਈ ਪਾਣੀ ਦੀ ਟੈਂਕੀ ਟੁੱਟ ਗਈ ਗਰੀਬ ਪਰਿਵਾਰ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media