Monday, August 31, 2026

ਏ.ਟੀ.ਐਮ ਤੋੜਣ ਦੀ ਕੋਸ਼ਿਸ ਕਰਨ ਵਾਲੇ ਦੋ ਕਾਬੂ

ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਥਰਮਲ ‘ਚ ਦਰਜ ਮੁਕੱਦਮਾ ਨੰਬਰ 109 ਮਿਤੀ 07.11.18 ਆਈ.ਪੀ.ਸੀ ਐਕਟ  PPN1301201806457,380,511,27 ਅਧੀਨ ਸਹਾਇਕ ਥਾਣੇਦਾਰ ਸੋਹਣ ਸਿੰਘ ਵਲੋਂ ਗੁਪਤ ਸੂਚਨਾ ਦੇ ਅਧਾਰ ’ਤੇ  ਵਿਜੈ ਉਰਫ਼ ਸੋਨੂੰ ਪੁੱਤਰ ਛੱਜੂ ਰਾਮ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ, ਗੋਪਾਲ ਕ੍ਰਿਸ਼ਨ ਉਰਫ਼ ਅਜੈ ਪੁਤਰ ਸੋਹਣ ਲਾਲ ਵਾਸੀ ਏਕਤਾ ਨਗਰ ਨਵੀਂ ਮੰਡੀ ਡੱਬਵਾਲੀ ਜਿਲ੍ਹਾ ਸਿਰਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਥੇ ਜ਼ਿਕਰਯੋਗ ਹੈ ਕਿ 06/7.11.18 ਦੀ ਰਾਤ ਨੂੰ ਥਰਮਲ ਕਲੋਨੀ ਬਠਿੰਡਾ ਵਿੱਚ ਲੱਗੇ ਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਨੂੰ ਤੋੜਣ ਅਤੇ ਨਗਦੀ ਚੋਰੀ ਕਰਨ ਦੀ ਕੋਸਿਸ਼ ਕੀਤੀ ਸੀ, ਲੇਕਿਨ ਕਾਮਯਾਬ ਨਹੀ ਹੋ ਸਕੇ ਸੀ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply