Tuesday, November 24, 2026

ਯੂਨੀਵਰਸਿਟੀ ਦਾ ਪ੍ਰੀਖਿਆ ਕੇਂਦਰ ਰੱਦ

ਅੰਮ੍ਰਿਤਸਰ, 3  (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮੈਸਟਰ ਪ੍ਰੀਖਿਆਵਾਂ ਨਵੰਬਰ/ਦਸੰਬਰ-2018 ਦੋਰਾਨ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਸਥਾਪਿਤ ਦੋਨਾਂ ਪ੍ਰੀਖਿਆ ਕੇਂਦਰਾਂ (ਫਗਵਾੜਾ-3 ਰਾਮਗੜ੍ਹੀਆ ਕਾਲਜ, ਬਲਾਕ-1 ਅਤੇ 5 ਫਗਵਾੜਾ-13 ਰਾਮਗੜ੍ਹੀਆ ਕਾਲਜ, ਬਲਾਕ-2 (ਸਾਂਝਾ)) ਰੱਦ ਕੀਤਾ ਗਿਆ ਹੈ ਅਤੇ ਇਹਨਾਂ ਕੇਂਦਰਾਂ ਵਿੱਚ ਅਪੀਅਰ ਹੋ ਰਹੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਕਾਲਜ, ਸੁਖਚਿਆਨਣਾ ਸਾਹਿਬ, ਫਗਵਾੜਾ ਵਿਖੇ ਤਬਦੀਲ ਕੀਤਾ ਗਿਆ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply