ਅੰਮ੍ਰਿਤਸਰ, 3 (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮੈਸਟਰ ਪ੍ਰੀਖਿਆਵਾਂ ਨਵੰਬਰ/ਦਸੰਬਰ-2018 ਦੋਰਾਨ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਸਥਾਪਿਤ ਦੋਨਾਂ ਪ੍ਰੀਖਿਆ ਕੇਂਦਰਾਂ (ਫਗਵਾੜਾ-3 ਰਾਮਗੜ੍ਹੀਆ ਕਾਲਜ, ਬਲਾਕ-1 ਅਤੇ 5 ਫਗਵਾੜਾ-13 ਰਾਮਗੜ੍ਹੀਆ ਕਾਲਜ, ਬਲਾਕ-2 (ਸਾਂਝਾ)) ਰੱਦ ਕੀਤਾ ਗਿਆ ਹੈ ਅਤੇ ਇਹਨਾਂ ਕੇਂਦਰਾਂ ਵਿੱਚ ਅਪੀਅਰ ਹੋ ਰਹੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਕਾਲਜ, ਸੁਖਚਿਆਨਣਾ ਸਾਹਿਬ, ਫਗਵਾੜਾ ਵਿਖੇ ਤਬਦੀਲ ਕੀਤਾ ਗਿਆ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media