Wednesday, March 11, 2026

ਕੈਂਸਰ ਕਾਰਨ ਮਹਿਲਾ ਦੀ ਹੋਈ ਦੁੱਖਦ ਮੌਤ

ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਵਾਰਡ ਨੰਬਰ 3 ਦੀ ਇੱਕ 50 ਸਾਲਾਂ ਅੋਰਤ ਦੀ ਕਰੈਸ਼ਰ ਨਾਲ ਮੋਤ ਹੋਣ ਦਾ ਦੁੱਖਦ ਸਮਾਚਾਰ PUNJ1312201802ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮ ਕੌਰ ਪਤਨੀ ਜੀਤ ਸਿੰਘ ਪਿੱਛਲੇ ਕਈ ਸਾਲਾ ਤੋਂ ਲਿਵਰ ਕੈਂਸਰ ਦੀ ਬੀਮਾਰੀ ਤੋਂ ਪੀੜਿਤ ਸੀ, ਜਿਸ ਦੀ ਅੱਜ ਮੋਤ ਹੋ ਗਈ।ਮ੍ਰਿਤਕਾ ਦੇ ਪਤੀ ਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰੇਮ ਕੌਰ ਦਾ ਇਲਾਜ਼ ਵੱਖ-ਵੱਖ ਹਸਪਤਾਲਾ ਤੋਂ ਕਰਵਾਇਆ।ਜਿਸ ਕਾਰਨ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਏ ਅਤੇ ਅੱਜ ਉਸ ਕੋਲ ਗੁਜ਼ਾਰੇ ਲਈ ਕੁੱਝ ਵੀ ਪੱਲੇ ਨਹੀ ਰਿਹਾ।ਉਧਰ ਸਮਾਜਸੇਵੀ ਅਤੇ ਖੱਬੇ-ਪੱਖੀ ਆਗੂ ਕਾਮਰੇਡ ਬਲਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਿਤ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply