ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਮੋਜੋ ਖੁਰਦ ਦੇ 50 ਸਾਲਾ ਵਿਅਕਤੀ ਦੀ ਪਿਛਲੇ 6 ਦਿਨਾਂ ਤੋਂ ਕੋਈ ਉੱਘ-ਸੁੱਘ ਨਹੀ।ਵਾਰਸਾਂ ਵੱਲੋ ਥਾਣਾ ਭੀਖੀ ਦਿੱਤੀ ਇਤਲਾਹ ਮੁਤਾਬਿਕ ਪਿੰਡ ਮੋਜੋ ਖੁਰਦ ਦਾ 50 ਸਾਲਾ ਰਣਧੀਰ ਸਿੰਘ 6 ਦਸੰਬਰ ਦੀ ਸ਼ਾਮ ਤੋ ਲਾਪਤਾ ਹੈ ਜਿਸ ਦਾ ਅਜੇ ਤੱਕ ਕੁੱਝ ਵੀ ਨਹੀ ਲੱਗ ਸਕਿਆ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media