Thursday, February 26, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) –
·    80 ਫੀਸਦ ਹੋਈ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ – ਬਠਿੰਡਾ `ਚ ਸਭ ਤੋਂ ਵੱਧ 86.95 ਪਈਆ ਵੋਟਾਂ।
·    ਕਈ ਥਾਵਾਂ `ਤੇ ਝੜਪਾਂ, ਬੂਥ ਕੈਪਚਰਿੰਗ ਤੇ ਗਰੁੱਪਾਂ `ਚ ਪੱਥਰਬਾਜ਼ੀ – ਇਕ ਦੀ ਮੌਤ।
·    ਪੰਚਾਇਤੀ ਚੋਣਾਂ `ਚ ਕਾਂਗਰਸ ਦਾ ਹੱਥ ਉਤੇ ਰਹਿਣ ਦੇ ਕਾਂਗਰਸੀ ਆਗੂਆਂ ਨੇ ਕੀਤੇ ਦਾਅਵੇ।
·    ਆਪੋ ਆਪਣੇ ਜੱਦੀ ਪਿੰਡਾਂ `ਚ ਪੰਚਾਇਤੀ ਚੋਣ ਹਾਰੇ ਬਾਦਲ ਤੇ ਖਹਿਰਾ।
·    ਕੁੱਲੂ (ਹਿਮਾਚਲ) ਦੇ ਪਿੰਡ ਜਾਮਾਲੀ ਪਿੰਡ `ਚ ਗਊਸ਼ਾਲਾ ਵਿੱਚ ਲੱਗੀ ਅੱਗ।
·    ਦਾਦਾ ਸਾਹਿਬ ਫਾਲਕੇ ਐਵਾਰਡ ਜੇਤੂ ਪ੍ਰਸਿੱਧ ਫਿਲਮ ਡਾਇਰੈਕਟਰ ਮ੍ਰਿਣਾਲ ਸੇਨ ਦਾ ਦਿਹਾਂਤ।
·    31 ਦਸੰਬਰ ਨੂੰ ਸੱਜਣ ਕੁਮਾਰ ਨੇ ਆਤਮ ਸਮਰਪਣ ਨਾ ਕੀਤਾ ਤਾਂ 1 ਜਨਵਰੀ ਨੂੰ ਹੋਵੇਗੀ ਗ੍ਰਿਫਤਾਰੀ- ਅੇਡਵੋਕੇਟ ਫੂਲਕਾ
·    ਕੇਂਦਰ ਸਰਕਾਰ ਨੇ ਨਿਯੁੱਕਤ ਕੀਤੇ ਚਾਰ ਸੂਚਨਾ ਕਮਿਸ਼ਨਰ।
·    ਪਾਕਿਸਤਾਨ ਵਲੋਂ 600 ਟੈਂਕ ਖਰੌਦਣ ਦਾ ਫੈਸਲਾ- ਭਾਰਤੀ ਸਰਹੱਦ ਨੂੰ ਮਜ਼ਬੂਤ ਕਰਨਾ ਮੁੱਖ ਮਕਸਦ।
·    ਡਿਊਟੀ `ਚ ਕੁਤਾਹੀ ਕਰਨ `ਤੇ ਪ੍ਰਦੇਸ਼ ਚੋਣ ਕਮਿਸ਼ਨ ਵਲੋਂ ਦੋ ਪ੍ਰੀਜਾਈਡੰਗ ਅਫਸਰ ਤੇ ਇੱਕ ਰਿਟਰਨਿੰਗ ਅਧਿਕਾਰੀ ਮੁਅੱਤਲ।
·    ਫਿਰੋਜਪੁਰ ਦੇ ਪਿੰਡ ਲਖਮੀਰ ਕੇ ਵਿਖੇ ਪੋਲਿਗ ਬਕਸੇ ਨੂੰ ਅੱਗ ਲਾ ਕੇ ਦੌੜਦੇ ਸਮੇਂ ਦੋਸ਼ੀਆਂ ਦੀ ਕਾਰ ਹੇਠ ਆਉਣ `ਤੇ ਇੱਕ ਵਿਅਕਤੀ ਦੀ ਮੌਤ।
·    ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ `ਚ ਧੱਕੇਸ਼ਾਹੀ ਦੇ ਕਾਂਗਰਸ ਸਰਕਾਰ `ਤੇ ਲਾਏ ਦੋਸ਼।
·    ਅਕਾਲੀਆਂ ਵਾਂਗ ਪੰਚਾਇਤੀ ਚੋਣ ਜਿੱਤਣ ਲਈ ਕਾਂਗਰਸੀ ਵੀ ਕਰ ਰਹੇ ਹਨ ਧੱਕੇਸ਼ਾਹੀ- ਸੁਖਪਾਲ ਖਹਿਰਾ।
·    ਪ੍ਰਦੇਸ਼ ਚੋਣ ਕਮਿਸ਼ਨ ਬਿਨਾਂ ਸਿਆਸੀ ਦਬਾਅ ਦੇ ਕੰਮ ਕਰੇ ਤਾਂ ਹੋ ਸਕਦੀਆਂ ਹਨ ਨਿਰਪੱਖ ਚੋਣਾਂ- ਬੈਂਸ।
·    ਭਵਿੱਖ `ਚ ਕੇਂਦਰੀ ਚੋਣ ਕਮਿਸ਼ਨ ਕਰਵਾਵੇ ਪੰਜਬ `ਚ ਚੋਣਾਂ- ਸੂਬਾ ਚੋਣ ਕਮਿਸ਼ਨ ਦੀ ਕੋਈ ਲੋੜ ਨਹੀਂ- ਸੁਖਬੀਰ ਬਾਦਲ।
·    ਬੈਲਟ ਪੇਪਰਾਂ ਨਾਲ ਪੰਚਾਇਤੀ ਚੋਣਾਂ ਕਰਵਾਉਣ `ਤੇ ਆਕਲੀ ਆਗੂ ਪਰਮਿੰਦਰ ਢੀਂਡਸਾ ਨੇ ਜਤਾਇਆ ਇਤਰਾਜ਼।
·    ਕਾਂਗਰਸ ਨੇ ਪੰਚਾਇਤੀ ਚੋਣਾਂ `ਚ ਨਹੀਂ ਕੀਤੀ ਕੋਈ ਵੀ ਧੱਕੇਸ਼ਾਹੀ- ਗੁਰਜੀਤ ਔਜਲਾ।
·    ਅਕਾਲੀਆਂ ਨੂੰ ਪਸੰਦ ਨਹੀਂ ਕਰਦੇ ਹੁਣ ਪੰਜਾਬ ਦੇ ਲੋਕ- ਸੁਖਜਿੰਦਰ ਰੰਧਾਵਾ।
·    ਦਿੱਲੀ ਵਾਂਗ ਹਰਿਆਣਾ ਵਿੱਚ ਵੀ ਬਦਲਾਂਗੇ ਸਕੂਲਾਂ ਦਾ ਮੂੰਹ ਮੁਹਾਂਦਰਾ – ਕੇਜ਼ਰੀਵਾਲ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply