ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) –
· 80 ਫੀਸਦ ਹੋਈ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ – ਬਠਿੰਡਾ `ਚ ਸਭ ਤੋਂ ਵੱਧ 86.95 ਪਈਆ ਵੋਟਾਂ।
· ਕਈ ਥਾਵਾਂ `ਤੇ ਝੜਪਾਂ, ਬੂਥ ਕੈਪਚਰਿੰਗ ਤੇ ਗਰੁੱਪਾਂ `ਚ ਪੱਥਰਬਾਜ਼ੀ – ਇਕ ਦੀ ਮੌਤ।
· ਪੰਚਾਇਤੀ ਚੋਣਾਂ `ਚ ਕਾਂਗਰਸ ਦਾ ਹੱਥ ਉਤੇ ਰਹਿਣ ਦੇ ਕਾਂਗਰਸੀ ਆਗੂਆਂ ਨੇ ਕੀਤੇ ਦਾਅਵੇ।
· ਆਪੋ ਆਪਣੇ ਜੱਦੀ ਪਿੰਡਾਂ `ਚ ਪੰਚਾਇਤੀ ਚੋਣ ਹਾਰੇ ਬਾਦਲ ਤੇ ਖਹਿਰਾ।
· ਕੁੱਲੂ (ਹਿਮਾਚਲ) ਦੇ ਪਿੰਡ ਜਾਮਾਲੀ ਪਿੰਡ `ਚ ਗਊਸ਼ਾਲਾ ਵਿੱਚ ਲੱਗੀ ਅੱਗ।
· ਦਾਦਾ ਸਾਹਿਬ ਫਾਲਕੇ ਐਵਾਰਡ ਜੇਤੂ ਪ੍ਰਸਿੱਧ ਫਿਲਮ ਡਾਇਰੈਕਟਰ ਮ੍ਰਿਣਾਲ ਸੇਨ ਦਾ ਦਿਹਾਂਤ।
· 31 ਦਸੰਬਰ ਨੂੰ ਸੱਜਣ ਕੁਮਾਰ ਨੇ ਆਤਮ ਸਮਰਪਣ ਨਾ ਕੀਤਾ ਤਾਂ 1 ਜਨਵਰੀ ਨੂੰ ਹੋਵੇਗੀ ਗ੍ਰਿਫਤਾਰੀ- ਅੇਡਵੋਕੇਟ ਫੂਲਕਾ
· ਕੇਂਦਰ ਸਰਕਾਰ ਨੇ ਨਿਯੁੱਕਤ ਕੀਤੇ ਚਾਰ ਸੂਚਨਾ ਕਮਿਸ਼ਨਰ।
· ਪਾਕਿਸਤਾਨ ਵਲੋਂ 600 ਟੈਂਕ ਖਰੌਦਣ ਦਾ ਫੈਸਲਾ- ਭਾਰਤੀ ਸਰਹੱਦ ਨੂੰ ਮਜ਼ਬੂਤ ਕਰਨਾ ਮੁੱਖ ਮਕਸਦ।
· ਡਿਊਟੀ `ਚ ਕੁਤਾਹੀ ਕਰਨ `ਤੇ ਪ੍ਰਦੇਸ਼ ਚੋਣ ਕਮਿਸ਼ਨ ਵਲੋਂ ਦੋ ਪ੍ਰੀਜਾਈਡੰਗ ਅਫਸਰ ਤੇ ਇੱਕ ਰਿਟਰਨਿੰਗ ਅਧਿਕਾਰੀ ਮੁਅੱਤਲ।
· ਫਿਰੋਜਪੁਰ ਦੇ ਪਿੰਡ ਲਖਮੀਰ ਕੇ ਵਿਖੇ ਪੋਲਿਗ ਬਕਸੇ ਨੂੰ ਅੱਗ ਲਾ ਕੇ ਦੌੜਦੇ ਸਮੇਂ ਦੋਸ਼ੀਆਂ ਦੀ ਕਾਰ ਹੇਠ ਆਉਣ `ਤੇ ਇੱਕ ਵਿਅਕਤੀ ਦੀ ਮੌਤ।
· ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ `ਚ ਧੱਕੇਸ਼ਾਹੀ ਦੇ ਕਾਂਗਰਸ ਸਰਕਾਰ `ਤੇ ਲਾਏ ਦੋਸ਼।
· ਅਕਾਲੀਆਂ ਵਾਂਗ ਪੰਚਾਇਤੀ ਚੋਣ ਜਿੱਤਣ ਲਈ ਕਾਂਗਰਸੀ ਵੀ ਕਰ ਰਹੇ ਹਨ ਧੱਕੇਸ਼ਾਹੀ- ਸੁਖਪਾਲ ਖਹਿਰਾ।
· ਪ੍ਰਦੇਸ਼ ਚੋਣ ਕਮਿਸ਼ਨ ਬਿਨਾਂ ਸਿਆਸੀ ਦਬਾਅ ਦੇ ਕੰਮ ਕਰੇ ਤਾਂ ਹੋ ਸਕਦੀਆਂ ਹਨ ਨਿਰਪੱਖ ਚੋਣਾਂ- ਬੈਂਸ।
· ਭਵਿੱਖ `ਚ ਕੇਂਦਰੀ ਚੋਣ ਕਮਿਸ਼ਨ ਕਰਵਾਵੇ ਪੰਜਬ `ਚ ਚੋਣਾਂ- ਸੂਬਾ ਚੋਣ ਕਮਿਸ਼ਨ ਦੀ ਕੋਈ ਲੋੜ ਨਹੀਂ- ਸੁਖਬੀਰ ਬਾਦਲ।
· ਬੈਲਟ ਪੇਪਰਾਂ ਨਾਲ ਪੰਚਾਇਤੀ ਚੋਣਾਂ ਕਰਵਾਉਣ `ਤੇ ਆਕਲੀ ਆਗੂ ਪਰਮਿੰਦਰ ਢੀਂਡਸਾ ਨੇ ਜਤਾਇਆ ਇਤਰਾਜ਼।
· ਕਾਂਗਰਸ ਨੇ ਪੰਚਾਇਤੀ ਚੋਣਾਂ `ਚ ਨਹੀਂ ਕੀਤੀ ਕੋਈ ਵੀ ਧੱਕੇਸ਼ਾਹੀ- ਗੁਰਜੀਤ ਔਜਲਾ।
· ਅਕਾਲੀਆਂ ਨੂੰ ਪਸੰਦ ਨਹੀਂ ਕਰਦੇ ਹੁਣ ਪੰਜਾਬ ਦੇ ਲੋਕ- ਸੁਖਜਿੰਦਰ ਰੰਧਾਵਾ।
· ਦਿੱਲੀ ਵਾਂਗ ਹਰਿਆਣਾ ਵਿੱਚ ਵੀ ਬਦਲਾਂਗੇ ਸਕੂਲਾਂ ਦਾ ਮੂੰਹ ਮੁਹਾਂਦਰਾ – ਕੇਜ਼ਰੀਵਾਲ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media