Tuesday, July 7, 2026

ਪਟਵਾਰੀ ਅਜੈਪਾਲ ਸਿੰਘ ਨੇੇ ਚਾਰਜ ਸੰਭਾਲਿਆ

ਧੂਰੀ, 8 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਟਵਾਰੀ ਅਜੈਪਾਲ ਸਿੰਘ ਨੇੇ ਹਲਕਾ ਧੂਰੀ ਦਾ ਚਾਰਜ ਸੰਭਾਲ ਲਿਆ ਹੈ।ਅਹੁ    ਦੇ ਦਾ ਚਾਰਜ ਸੰਭਾਲਦਿਆਂ PUNJ0801201916ਪਟਵਾਰੀ ਕਰਨ ਅਜੈਪਾਲ ਸਿੰਘ ਨੇ ਕਿਹਾ ਕਿ ਉਹ ਮਾਲ ਮਹਿਕਮੇ ਨਾਲ ਸਬੰਧਤ ਧੂਰੀ ਸ਼ਹਿਰ ਦੇ ਅਧੂਰੇ ਪਏ ਕੰਮ ਜਿਥੇ ਪਹਿਲ ਦੇ ਅਧਾਰ `ਤੇ ਕਰਨਗੇ, ਉਥੇ ਹੀ ਸਥਾਨਕ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਦਿੱਤੀ ਜਾਵੇਗੀ।ਇਸ ਮੌਕੇ ਪਟਵਾਰੀ ਗੁਰਬਿੰਦਰ ਸਿੰਘ, ਪਟਵਾਰੀ ਅਕਾਸ਼ ਤਨੇਜਾ, ਪਟਵਾਰੀ ਨੀਰਜ ਸਿੰਗਲਾ ਅਤੇ ਰਾਜਿੰਦਰ ਸਿੰਘ ਆਦਿ ਵੀ ਹਾਜਰ ਸਨ।
 

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply