Tuesday, November 24, 2026

ਵਿਨੋਦ ਕੁਮਾਰ ਜ਼ਿੰਦਲ ਨੂੰ ਸਦਮਾ ਧਰਮ ਪਤਨੀ ਕਿਰਨ ਬਾਲਾ ਦਾ ਦਿਹਾਂਤ

ਭੀਖੀ ਮਾਨਸਾ, 18 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਕਸਬਾ ਭੀਖੀ ਵਿਖੇ ਜਿੰਦਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਵਿਨੋਦ ਕੁਮਾਰ PUNJ1801201903ਜ਼ਿੰਦਲ ਦੀ  ਧਰਮ ਪਤਨੀ ਕਿਰਨ ਬਾਲਾ ਦੀ ਬਿਮਾਰੀ ਦੇ ਚਲਦਿਆਂ ਮੋਤ ਹੋ ਗਈ। ਪਰਿਵਾਰਕ ਮੁਤਾਬਿਕ ਕਿਰਨ ਬਾਲਾ ਦਾ ਕੁੱਝ ਦਿਨ ਪਹਿਲਾਂ ਹੀ ਅੱਖਾਂ ਦਾ ਆਪ੍ਰੇਸ਼ਨ ਹੋਇਆ ਸੀ।ਜਿਸ ਦੇ ਕੁੱਝ ਦਿਨਾਂ ਬਾਅਦ ਹੀ ਅਚਨਾਕ ਕਿਰਨ ਬਾਲਾ ਨੂੰ ਲਿਵਰ ਦੀ ਦਾ ਬਾਰੇ ਪਤਾ ਲੱਗਾ।ਜਿਸ ਦੇ ਇਲਾਜ ਲਈ ਕਿਰਨ ਬਾਲਾ ਨੂੰ ਡੀ.ਐਮ.ਸੀ ਲੁਧਿਆਣਾ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ। ਪ੍ਰੰਤੂ ਬਾਅਦ `ਚ ਕਿਰਨ ਬਾਲਾ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਜਿਥੇ ਇਲਾਜ ਦੋਰਾਨ ਕਿਰਨ ਬਾਲਾ ਦੀ 10 ਜਨਵਰੀ ਨੂੰ ਮੋਤ ਹੋ ਗਈ।ਕਿਰਨ ਬਾਲਾ ਦੀ ਆਤਮਾ ਦੀ ਸ਼ਾਂਤੀ ਲਈ 20 ਜਨਵਰੀ ਐਤਵਾਰ ਨੂੰ ਹਨੂੰਮਾਨ ਮੰਦਰ ਵਿਖੇ ਗਰੁੜ ਪਾਠ ਦਾ ਭੋਗ ਪਾਇਆ ਜਾ ਰਿਹਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply