ਭੀਖੀ ਮਾਨਸਾ, 18 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਕਸਬਾ ਭੀਖੀ ਵਿਖੇ ਜਿੰਦਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਵਿਨੋਦ ਕੁਮਾਰ
ਜ਼ਿੰਦਲ ਦੀ ਧਰਮ ਪਤਨੀ ਕਿਰਨ ਬਾਲਾ ਦੀ ਬਿਮਾਰੀ ਦੇ ਚਲਦਿਆਂ ਮੋਤ ਹੋ ਗਈ। ਪਰਿਵਾਰਕ ਮੁਤਾਬਿਕ ਕਿਰਨ ਬਾਲਾ ਦਾ ਕੁੱਝ ਦਿਨ ਪਹਿਲਾਂ ਹੀ ਅੱਖਾਂ ਦਾ ਆਪ੍ਰੇਸ਼ਨ ਹੋਇਆ ਸੀ।ਜਿਸ ਦੇ ਕੁੱਝ ਦਿਨਾਂ ਬਾਅਦ ਹੀ ਅਚਨਾਕ ਕਿਰਨ ਬਾਲਾ ਨੂੰ ਲਿਵਰ ਦੀ ਦਾ ਬਾਰੇ ਪਤਾ ਲੱਗਾ।ਜਿਸ ਦੇ ਇਲਾਜ ਲਈ ਕਿਰਨ ਬਾਲਾ ਨੂੰ ਡੀ.ਐਮ.ਸੀ ਲੁਧਿਆਣਾ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ। ਪ੍ਰੰਤੂ ਬਾਅਦ `ਚ ਕਿਰਨ ਬਾਲਾ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਜਿਥੇ ਇਲਾਜ ਦੋਰਾਨ ਕਿਰਨ ਬਾਲਾ ਦੀ 10 ਜਨਵਰੀ ਨੂੰ ਮੋਤ ਹੋ ਗਈ।ਕਿਰਨ ਬਾਲਾ ਦੀ ਆਤਮਾ ਦੀ ਸ਼ਾਂਤੀ ਲਈ 20 ਜਨਵਰੀ ਐਤਵਾਰ ਨੂੰ ਹਨੂੰਮਾਨ ਮੰਦਰ ਵਿਖੇ ਗਰੁੜ ਪਾਠ ਦਾ ਭੋਗ ਪਾਇਆ ਜਾ ਰਿਹਾ ਹੈ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media