Wednesday, July 29, 2026

ਟੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਥਾਣਾ ਸਿਟੀ ਕੋਤਵਾਲੀ ਨੇ ਕੀਤੀ ਕਾਰਵਾਈ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਥਾਣਾ ਸਿਟੀ ਕੋਤਵਾਲੀ ਪੁਲਿਸ ਇੰਚਾਰਜ ਪ੍ਰਵੇਸ਼ ਚੋਪੜਾ ਵਲੋਂ ਥਾਣੇ ਦੇ ਅਧੀਨ ਪੈਂਦੇ ਆਪਣੇ PUNJ2701201927ਇਲਾਕੇ ਕਟੜਾ ਜੈਮਲ ਸਿੰਘ, ਟੈਲੀਫੋਨ ਐਕਸਚੇਂਜ, ਹਾਲ ਬਾਜ਼ਾਰ ਤੇ ਹਾਲ ਗੇਟ ਨੂੰ ਰੋਜਾਨਾ ਪੇਸ਼ ਆ ਰਹੀ ਟਰੈਫਿਕ ਸਮੱਸਿਆ ਤੋਂ ਮੁਕਤ ਕਰਵਾਉਣ ਲਈ ਕਾਰਵਾਈ ਅੰਜ਼ਾਮ ਦਿੱਤੀ ਗਈ।ਨਗਰ ਨਿਗਮ ਦੀ ਲੈਂਡ ਵਿਭਾਗ ਟੀਮ ਦੇ ਨਾਲ ਨਜਾਇਜ਼ ਕਬਜ਼ਾਧਾਰੀਆਂ `ਤੇ ਕਾਰਵਾਈ ਦੌਰਾਨ ਦੁਕਾਨਦਾਰਾਂ ਨੇ ਨਿਗਮ ਅਧਿਕਾਰੀ ਵਲੋਂ 1500 ਤੋਂ 2000 ਦੀ ਪਰਚੀ ਬੰਦ ਕਰਨ ਅਤੇ ਬਜਾਰਾਂ ਵਿਚੋਂ ਨਜਾਇਜ਼ ਕਬਜ਼ੇ ਹਟਵਾਉਣ ਲਈ ਫੁੱਟਪਾਥ ਵੀ ਖਾਲੀ ਕਰਵਾਉਣ ਦੀ ਮੰਗ ਕੀਤੀ, ਤਾਂ ਜੋ ਟਰੈਫਿਕ ਵਰਗੀ ਗੰਭੀਰ ਸਮੱਸਆ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ। 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply