Saturday, September 26, 2026

ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਨੇ ਫੂਕਿਆ ਪਾਕਿਸਤਾਨ ਦਾ ਪੁੱਤਲਾ

ਜੰਡਿਆਲਾ ਗੁਰੂ, 21 ਫਰਵਰੀ (ਪੰਜਾਬ ਪੋਸਟ ਬਿਊਰੋ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੇ ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਰਜਿ. ਦੇ ਪ੍ਰਧਾਨ PUNJ2102201904ਦਿਲਬਾਗ ਸਿੰਘ ਦੀ ਅਗਵਾਈ `ਚ ਅੱਤਵਾਦ ਵਿਰੁੱਧ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ।ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਵਾਲਮੀਕਿ ਚੌਂਕ ਪਹੁੰਚਿਆ, ਜਿਥੇ ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦਾ ਪੁੱਤਲਾ ਫੂਕਿਆ ਗਿਆ।ਇਸ ਮੌਕੇ ਸਰਵਣ ਮੱਟੂ, ਅਮਰਜੀਤ ਸਿੰਘ ਗਿੱਲ, ਸੁਭਾਸ਼ ਕੁਮਾਰ, ਸਰਵਣ ਸਿੰਘ, ਪ੍ਰਤਾਪ ਸਿੰਘ, ਚੇਤਨ ਸਰੂਪ, ਭਿੰਦਰ ਨਿਰਨਜਨਪੁ ਬਾਬਾ ਹਰਜੀਤ ਸਿੰਘ, ਵਿਪਨ ਪ੍ਰਸਾਨ, ਮਨਪ੍ਰੀਤ ਸਰਪੰਚ, ਬਲਵਿੰਦਰ ਗਗਲ਼ੀ, ਬਾਗਾ ਵਡਾਲਾ, ਕੁਲਵੰਤ ਦੇਉ, ਕੁਲਦੀਪ ਰਾਜਾਸਾਂਸੀ, ਜੱਸਾ ਸਿੰਘ, ਗੁਰਮੀਤ ਸਿੰਘ, ਪ੍ਰਗਟ ਸਿੰਘ, ਹਰਦੇਵ ਸਿੰਘ, ਸਾਹਿਬ ਫੌਜੀ, ਕਰਨ ਦੇਵੀਦਾਸਪੁਰ, ਕੁਲਵਿੰਦਰ ਗਗਲ਼ੀ, ਹੈਪੀ, ਲਾਡੀ, ਕੁਲਦੀਪ ਜੰਡਿਆਲਾ, ਵਿਕਰਮ, ਸੁੰਦਰ ਮੱਲੀ, ਨੇਤਾ ਚੌਹਾਨ, ਟਿੰਕੂ, ਬਿੱਟੂ ਖਾਨਕੋਟ ਆਦਿ ਮੌਜੂਦ ਸਨ।
 

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply