Saturday, September 5, 2026

ਪੋਲਿਓ ਰੋਕੂ ਬੂੰਦਾਂ ਪਿਲਾਈਆਂ

ਭੀਖੀ, 11 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੇਸ਼ ਵਿਚੋਂ ਪੋਲਿਓ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ  ਤਹਿਤ ਸਿਵਲ ਹਸਪਤਾਲ ਭੀਖੀ ਅਧੀਨ ਆਉਂਦੇ PUNJ1103201917ਪਿੰਡਾਂ ਬੀਰ ਖੁਰਦ, ਹੋਡਲਾ ਕਲਾਂ, ਜੱਸੜ ਵਾਲਾ, ਮੋਹਰ ਸਿੰਘ ਵਾਲਾ, ਧਲੇਵਾ ਆਦਿ ਵਿਖੇ ਬੱਚਿਆਂ ਨੂੰ 2 ਪੋਲਓਿ ਬੂੰਦਾਂ ਬੂੰਦਾਂ ਪਿਲਾਈਆਂ ਗਈਆਂ।ਸਿਹਤ ਇੰਸਪੈਕਟਰ ਲੀਲਾ ਰਾਮ ਨੇ ਦੱਸਿਆ ਕਿ ਇਹ ਪ੍ਰੋਗਰਾਮ ਘਰ-ਘਰ ਜਾ ਕੇ ਬੰੂਦਾਂ ਪਿਲਾਉਣ ਤੱਕ ਜਾਰੀ ਰਹੇਗਾ।ਕੈਂਪਾਂ ਵਿੱਚ ਜਗਤਾਰ ਸਿੰਘ, ਯਾਦਵਿੰਦਰ ਸਿੰਘ, ਮਨਪ੍ਰੀਤ ਕੌਰ, ਬਲਜੀਤ ਕੌਰ, ਜਸਪਾਲ ਕੌਰ, ਆਸ਼ਾ ਜਸਵੀਰ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ ਆਦਿ ਹੈਲਥ ਕਰਮਚਾਰੀਆਂ ਨੇ ਸਹਿਯੋਗ ਕੀਤਾ।
  

Check Also

ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦੀ ਜਿਲ੍ਹਾ ਪੱਧਰੀ ਵਰਕਸ਼ਾਪ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਦੀਆਂ ਲੋਕ ਭਲਾਈ …

Leave a Reply