ਭੀਖੀ, 11 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੇਸ਼ ਵਿਚੋਂ ਪੋਲਿਓ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸਿਵਲ ਹਸਪਤਾਲ ਭੀਖੀ ਅਧੀਨ ਆਉਂਦੇ
ਪਿੰਡਾਂ ਬੀਰ ਖੁਰਦ, ਹੋਡਲਾ ਕਲਾਂ, ਜੱਸੜ ਵਾਲਾ, ਮੋਹਰ ਸਿੰਘ ਵਾਲਾ, ਧਲੇਵਾ ਆਦਿ ਵਿਖੇ ਬੱਚਿਆਂ ਨੂੰ 2 ਪੋਲਓਿ ਬੂੰਦਾਂ ਬੂੰਦਾਂ ਪਿਲਾਈਆਂ ਗਈਆਂ।ਸਿਹਤ ਇੰਸਪੈਕਟਰ ਲੀਲਾ ਰਾਮ ਨੇ ਦੱਸਿਆ ਕਿ ਇਹ ਪ੍ਰੋਗਰਾਮ ਘਰ-ਘਰ ਜਾ ਕੇ ਬੰੂਦਾਂ ਪਿਲਾਉਣ ਤੱਕ ਜਾਰੀ ਰਹੇਗਾ।ਕੈਂਪਾਂ ਵਿੱਚ ਜਗਤਾਰ ਸਿੰਘ, ਯਾਦਵਿੰਦਰ ਸਿੰਘ, ਮਨਪ੍ਰੀਤ ਕੌਰ, ਬਲਜੀਤ ਕੌਰ, ਜਸਪਾਲ ਕੌਰ, ਆਸ਼ਾ ਜਸਵੀਰ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ ਆਦਿ ਹੈਲਥ ਕਰਮਚਾਰੀਆਂ ਨੇ ਸਹਿਯੋਗ ਕੀਤਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media