Sunday, June 21, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018 `ਚ ਲਈਆਂ ਗਈਆ ਵੱਖ ਵੱਖ Gndu1ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਜੋ  ਯੂਨੀਵਰਸਿਟੀ ਦੀ ਵੈਬਸਾਈਟ `ਤੇ  ਵੇਖਿਆ  ਜਾ ਸਕਦਾ ਹੈ।ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿਚ ਬੈਚਲਰ ਆਫ ਫੂਡ ਸਾਇੰਸ ਐਂਡ ਤਕਨਾਲੋਜੀ (ਆਨਰਜ਼), ਸਮੈਸਟਰ-7, ਬੀ.ਐਸ.ਸੀ ਇਨ ਇੰਟਰਨੈਟ ਅਤੇ ਮੋਬਾਇਲ ਤਕਨਾਲੋਜੀ, ਸਮੈਸਟਰ-5, ਬੈਚਲਰ ਇਨ ਇੰਟਰਨੈਟ ਅਤੇ ਮੋਬਾਇਲ ਤਕਨਾਲੋਜੀ, ਸਮੈਸਟਰ-1, ਬੈਚਲਰ ਇਨ ਇੰਟਰਨੈਟ ਅਤੇ ਮੋਬਾਇਲ ਤਕਨਾਲੋਜੀ, ਸਮੈਸਟਰ-3, ਬੈਚਲਰ ਇਨ ਇੰਟਰਨੈਟ ਅਤੇ ਮੋਬਾਇਲ ਤਕਨਾਲੋਜੀ, ਸਮੈਸਟਰ-7, ਬੈਚਲਰ ਆਫ ਵੋਕੇਸ਼ਨ (ਨਿਊਟ੍ਰੀਸ਼ਨ ਅਤੇ ਡਾਈਟ ਪਲੈਨਿੰਗ), ਸਮੈਸਟਰ-1, ਬੈਚਲਰ ਆਫ ਵੋਕੇਸ਼ਨ (ਵੈਬ ਟੈਕਨੋਲੋਜੀ ਐਂਡ ਮਲਟੀਡੀਆ), ਸਮੈਸਟਰ-3, ਬੈਚਲਰ ਆਫ ਵੋਕੇਸ਼ਨ (ਬੈਂਕਿੰਗ ਐਂਡ ਫ਼ੀਨਾਨਸੀਅਲ ਸਰਵਿਸ), ਸਮੈਸਟਰ-3, ਬੈਚਲਰ ਆਫ਼ ਵੋਕੇਸ਼ਨ (ਫੋਟੋਗਰਾਫੀ ਐਂਡ ਜਰਨਲਇਜ਼ਮ), ਸਮੈਸਟਰ-1, ਬੈਚਲਰ ਆਫ ਵੋਕੇਸ਼ਨ (ਫ਼ਿਨਾਨਸੀਅਲ ਮਾਰਕੀਟ ਐਂਡ ਸਰਵਿਸ), ਸਮੈਸਟਰ-1, ਬੀ.ਐਸ.ਸੀ (ਫੈਸ਼ਨ ਡਿਜਾਈਨਿੰਗ), ਸਮੈਸਟਰ-5, ਬੀ.ਐਸ.ਸੀ (ਹੋਮ ਸਾਇੰਸ), ਸਮੈਸਟਰ-3, ਬੀ.ਐਸ.ਸੀ (ਹੋਮ ਸਾਇੰਸ), ਸਮੈਸਟਰ 5, ਬੀ.ਏ ਐਲ.ਐਲ.ਬੀ (ਪੰਜ ਸਾਲ ਦਾ ਕੋਰਸ), ਸਮੈਸਟਰ-1, ਬੀ.ਬੀ.ਏ (ਐਲ.ਐਲ.ਬੀ) ਐਫ.ਵਾਈ.ਆਈ.ਸੀ ਸਮੈਸਟਰ-1 ਸ਼ਾਮਲ ਹਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply