Wednesday, July 8, 2026

ਔਜਲਾ ਨੇ ਟਿਕਟ ਮਿਲਣ `ਤੇ ਜਾਮਾ ਮਸਜਿਦ `ਚ ਹਾਜਰੀ ਭਰੀ

PPN0504201903ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਟਿਕਟ ਮਿਲਣ `ਤੇ ਸਥਾਨਿਕ ਹਾਲ ਗੇਟ ਵਿਖੇ ਜਾਮਾ ਮਸਜਿਦ ਵਿਖੇ ਹਾਜਰੀ ਭਰੀ ਜਿਥੇ ਮਸਜਿਦ ਕਮੇਟੀ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਉਨਾਂ ਨੇ ਮਸਜਿਦ ਵਿਖੇ ਟਿਕਟ ਮਿਲਣ ਤੇ ਖੁਦਾ ਦਾ ਸ਼ੁਕਰਾਨਾ ਕੀਤਾ ਤੇ ਜਿੱਤ ਲਈ ਅਸ਼ੀਰਵਾਦ ਲਿਆ।ਇਸ ਸਮੇਂ ਜਾਮਾ ਮਸਜਿਦ ਕਮੇਟੀ ਵਲੋਂ ਇਮਾਮ ਮੁਹੰਮਦ ਈਸਾ, ਅਬਾਸ ਰਜ਼ਾ, ਮੌਲਾਨਾ ਹਾਸਿਮ, ਲਤੀਫ ਮੁਹੰੰਮਦਮ ਤੇ ਮੌਹਸਿਨ ਰਜਾ ਨੇ ਔਜਲਾ ਨੂੰ ਅੰਮ੍ਰਿਤਸਰ ਵਾਸੀਆਂ ਦੀ ਸੇਵਾ ਕਰਨ ਦੀ ਤਾਕਤ ਬਖਸ਼ਣ ਦੀ ਅਰਦਾਸ ਕੀਤੀ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply