ਭੀਖੀ/ਮਾਨਸਾ, 8 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਅਗਰਵਾਲ ਸਭਾ ਵਲੋਂ ਲਾਏ ਗਏ ਮੁਫਤ ਮੋਟਾਪਾ ਤੇ ਸ਼ੂਗਰ ਰੋਗਾਂ ਦੇ ਜਾਂਚ ਕੈਪ
ਦਾ ਉਦਘਾਟਨ ਕਦੇ ਹੋਏ ਮਾਨਸਾ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਅਗਰਵਾਲ। ਇਸ ਸਮੇਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਤੀਰਥ ਸਿੰਘ ਮਿੱਤਲ, ਮਾ. ਰੁਲਦੁ ਰਾਮ ਬਾਂਸਲ, ਤਰਸੇਮ ਚੰਦ ਫੱਤ, ਰਮੇਸ਼ ਨਿਕਾ, ਰਾਜ ਨਰਾਇਣ ਕੂਕਾ, ਪ੍ਰਵੀਨ ਟੋਨੀ, ਹੁਕਮ ਚੰਦ ਬਾਂਸਲ, ਰਮੇਸ਼ ਜਿੰਦਲ, ਮਨਜੀਤ ਸਿੰਘ, ਮੱਘਰ ਮੱਲ ਖਿਆਲਾ, ਨਰੇਸ਼ ਬਿਰਲਾ, ਵਿਸ਼ਾਲ ਗੋਲਡੀ, ਸੰਜੀਵ ਸਿੰਗਲਾ, ਜਗਤ ਰਾਮ ਗਰਗ, ਸ਼ਾਮ ਲਾਲ, ਕ੍ਰਿਸ਼ਨ ਚੰਦ ਫੱਤਾ, ਐਡਵੋਕੇਟ ਆਰ.ਸੀ ਗੋਇਲ ਆਦਿ ਹਾਜ਼ਰ ਸਨ ।
Check Also
ਕਾਂਗਰਸ ਦੇ ਜਨਰਲ ਸਕੱਤਰ ਨੁੰ ਮਿਲੇ ਦਿਨੇਸ਼ ਬੱਸੀ
2027 ਚੋਣ ਰਣਨੀਤੀ ਅੰਮ੍ਰਿਤਸਰ ਦੇ ਮੁੱਦੇ ਵਿਚਾਰੇ ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ …
Punjab Post Daily Online Newspaper & Print Media