Sunday, July 26, 2026

ਮੋਟਾਪੇ ਤੇ ਸ਼ੂਗਰ ਸੰਬੰਧੀ ਲਾਇਆ ਮੁਫਤ ਚੈਕਅਪ ਕੈਂਪ

ਭੀਖੀ/ਮਾਨਸਾ, 8 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਅਗਰਵਾਲ ਸਭਾ ਵਲੋਂ ਲਾਏ ਗਏ ਮੁਫਤ ਮੋਟਾਪਾ ਤੇ ਸ਼ੂਗਰ ਰੋਗਾਂ ਦੇ ਜਾਂਚ ਕੈਪ PUNJ0804201902ਦਾ ਉਦਘਾਟਨ ਕਦੇ ਹੋਏ ਮਾਨਸਾ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਅਗਰਵਾਲ। ਇਸ ਸਮੇਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਤੀਰਥ ਸਿੰਘ ਮਿੱਤਲ, ਮਾ. ਰੁਲਦੁ ਰਾਮ ਬਾਂਸਲ, ਤਰਸੇਮ ਚੰਦ ਫੱਤ, ਰਮੇਸ਼ ਨਿਕਾ, ਰਾਜ ਨਰਾਇਣ ਕੂਕਾ, ਪ੍ਰਵੀਨ ਟੋਨੀ, ਹੁਕਮ ਚੰਦ ਬਾਂਸਲ, ਰਮੇਸ਼ ਜਿੰਦਲ, ਮਨਜੀਤ ਸਿੰਘ, ਮੱਘਰ ਮੱਲ ਖਿਆਲਾ, ਨਰੇਸ਼ ਬਿਰਲਾ, ਵਿਸ਼ਾਲ ਗੋਲਡੀ, ਸੰਜੀਵ ਸਿੰਗਲਾ, ਜਗਤ ਰਾਮ ਗਰਗ, ਸ਼ਾਮ ਲਾਲ, ਕ੍ਰਿਸ਼ਨ ਚੰਦ ਫੱਤਾ, ਐਡਵੋਕੇਟ ਆਰ.ਸੀ ਗੋਇਲ ਆਦਿ ਹਾਜ਼ਰ ਸਨ ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply