Saturday, June 20, 2026

ਪੱਤਰਕਾਰ ਵਿਜੈ ਸ਼ਰਮਾ ਨੂੰ ਸਦਮਾ ਪਿਤਾ ਧਰਮਪਾਲ ਸ਼ਰਮਾ ਦਾ ਦਿਹਾਂਤ

ਲੌਂਗੋਵਾਲ, 9 ਅਪ੍ਰੈਲ (ਪੰਜਾਬ ਪੋਸਟ- ਲੌਂਗੋਵਾਲ ) – ਸਥਾਨਕ ਕਸਬੇ ਤੋਂ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਵਿਜੈ ਸ਼ਰਮਾ ਨੂੰ ਉਸ ਸਮੇਂ ਭਾਰੀਸ ਦਮਾ ਪੁੱਜਾ, ਜਦ ਉਨਾਂ ਦੇ ਪਿਤਾ ਧਰਮਪਾਲ ਸ਼ਰਮਾ ਦਾ ਦਿਹਾਂਤ ਹੋ ਗਿਆ।ਇਸ ਸੋਗ ਦੀ ਘੜੀ ਸਮੇਂ ਪ੍ਰੈਸ ਕਲੱਬ ਲੌਂਗੋਵਾਲ ਦੇ ਚੇਅਰਮੈਨ ਜਸਵੀਰ ਜੱਸੀ, ਪ੍ਰਧਾਨ ਜਗਸੀਰ ਲੌਂਗੋਵਾਲ, ਮੀਤ ਪ੍ਰਧਾਨ ਜੁੰਮਾ ਲੌਂਗੋਵਾਲ, ਸਕੱਤਰ ਸ਼ੇਰ ਸਿੰਘ ਖੰਨਾ, ਖਜ਼ਾਨਚੀ ਨੇਕ ਸਿੰਘ, ਕ੍ਰਿਸ਼ਨ ਕਲੱਬ ਅਹੁੱਦੇਦਾਰ ਨਿਗਮ ਖ਼ਾਨ, ਦਵਿੰਦਰ ਸਿੰਘ, ਜਗਜੀਤ ਸਿੰਘ ਅਤੇ ਰਾਕੇਸ਼ ਕੁਮਾਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply