Saturday, June 20, 2026

ਬਿਜਲੀ ਸਪਲਾਈ ਬੰਦ ਰਹੇਗੀ

ਲੌਂਗੋਵਾਲ, 9 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪਾਵਰਕਾਮ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ ਚੰਦਰ ਨੇ PSPCL1ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੌਂਗੋਵਾਲ ਨਗਰ ਦੇ ਨਿਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ 11-04-19 ਨੂੰ ਸੁਨਾਮੀ ਪੱਤੀ, ਝਾੜ ਪੱਤੀ, ਰੰਧਾਵਾ ਪੱਤੀ, ਸ਼ਾਹਪੁਰ ਰੋਡ, ਮੰਡੇਰ ਕਲਾਂ ਰੋਡ, ਅੰਦਰਲਾ ਖੂਹ ਅਤੇ ਪੋਸਟ ਆਫਿਸ ਅਤੇ 12-04-19 ਨੂੰ ਬੱਸ ਸਟੈਂਡ, ਮੇਨ ਬਜਾਰ, ਤਹਿਸੀਲ, ਸਿੱਧ ਸਮਾਧਾਂ ਰੋਡ ਅਤੇ ਪੁਲਿਸ ਸਟੇਸ਼ਨ ਦੀ ਸਪਲਾਈ ਬੰਦ ਰਹੇਗੀ।
 

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply