Thursday, September 24, 2026

ਲੌਂਗੋਵਾਲ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ

ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ )- ਪਾਵਰਕਾਮ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ ਚੰਦਰ PSPCL1ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਸਬਾ ਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ ਅਗਲੇ ਕੁੱਝ ਦਿਨਾਂ ਦੌਰਾਨ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।18-04-19 ਨੂੰ ਬੱਸ ਸਟੈਂਡ ਰੋਡ, ਤਹਿਸੀਲ, ਪੁਲਿਸ ਸਟੇਸ਼ਨ ਅਤੇ ਸਿੱਧ ਸਮਾਧਾਂ ਰੋਡ ਦੀ ਸਪਲਾਈ ਬੰਦ ਰਹੇਗੀ।19-04-19 ਨੂੰ ਸੁਨਾਮੀ ਪੱਤੀ, ਝਾੜੋਂ ਪੱਤੀ,ਵਡਿਆਣੀ ਪੱਤੀ, ਪੋਸਟ ਆਫਿਸ, ਅੰਦਰਲਾ ਖੂਹ, ਸਰਕਾਰੀ ਹਸਪਤਾਲ ਅਤੇ ਨਵੋਦਿਆ ਸਕੂਲ ਦੀ ਸਪਲਾਈ ਬੰਦ ਰਹੇਗੀ।20-04-19 ਬੱਸ ਸਟੈਂਡ ਰੋਡ, ਤਹਿਸੀਲ, ਪੁਲਿਸ ਸਟੇਸ਼ਨ ਅਤੇ ਸਿੱਧ ਸਮਾਧਾਂ ਰੋਡ ਦੀ ਸਪਲਾਈ ਬੰਦ ਰਹੇਗੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply