ਭੀਖੀ, 30 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਸ਼ਿਵ ਸ਼ੰਕਰ ਸੇਵਾ ਦਲ ਰਜਿ. ਮਾਨਸਾ ਅਰੁਨਾਏ ਵਾਲੀਆ ਵਲੋ ਖੁਸ ਕੰਪਿਊਟਰ ਲੈਬ ਦੇ ਸਹਿਯੌਗ ਨਾਲ ਫਰੀ
ਸ਼ੂਗਰ ਚੈਕਅੱਪ ਕੈਂਪ ਲਾਇਆ ਗਿਆ ਜਿਸ ਵਿੱਚ 240 ਮਰੀਜ਼ਾਂ ਦਾ ਸੂਗਰ ਚੈਕ ਕੀਤਾ ਗਿਆ ਦਲ ਦੇ ਪ੍ਰਧਾਨ ਭੂਸ਼ਨ ਮੋਤੀ ਨੇ ਦੱੱਸਿਆ ਕਿ ਦਲ ਵਲੋ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਤੇ ਇਸ ਤਰ੍ਹਾਂ ਦੇ ਕੈਪ ਅੱਗੇ ਤੋਂ ਵੀ ਜਾਰੀ ਰਹਿਣਗੇ।ਇਸ ਮੋਕੇ ਦਲ ਦੇ ਮੈਬਰ ਪ੍ਰਵੀਨ ਸਾਨੀ, ਜੀਵਨ ਰੱਲਾ, ਖੁਬਸੂਰਤ, ਭੂਸ਼ਣ ਕੁਮਾਰ, ਅਸ਼ੋਕ ਕੁਮਾਰ, ਜਗਤਾਰ ਸਿੰਘ ਘਰਾਗਣਾ, ਡਾ. ਯਾਦਵਿੰਦਰ ਸਿੰਘ (ਰਵੀ) ਲੈਬ ਟੈਕਨੀਸੀਅਨ ਹਾਜ਼ਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media