Tuesday, November 24, 2026

ਜੱਚਾ ਬੱਚਾ ਦੀ ਸੇਵਾ ਵਾਸਤੇ ਦਲੀਏ ਲਈ ਕਣਕ ਭੇਟ

ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਮਾਜ ਸੇਵੀਆਂ ਵੱਲੋ ਭਾਈ ਘਨੱਈਆ ਫੈਲਫੇਅਰ ਸੁਸਾਇਟੀ ਮਾਨਸਾ PUNJ0305201906ਰਾਹੀ ਸਰਕਾਰੀ ਜਨਾਨਾ ਹਸਪਤਾਲ ਮਾਨਸਾ ਵਿੱਚ ਦਲੀਏ ਦੀ ਸੇਵਾ ਲਈ ਕਰੀਬ 8 ਕੁਵਿਟਲ ਕਣਕ ਦਾਨ ਦਿੱਤੀ ਗਈ।
             ਇਸ ਮੌਕੇ ਮੇਜਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਰੋਗੀਆਂ ਅਤੇ ਜੱਚਾ-ਬੱਚਾ ਦੀ ਸੇਵਾ ਲਈ ਕਾਰਜ਼ ਕਰ ਰਹੀਆ ਸੰਸਥਾਵਾ ਨੂੰ ਭਰਪੂਰ ਸਹਿਯੋਗ ਕਰਨਗੇ।ਇਸ ਮੌਕੇੇ ਸਾਬਕਾ ਪੰਚ ਦਰਸ਼ਨ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ ਧਲਿਓ,ਰਾਮ ਸਿੰਘ,ਹਾਕਮ ਸਿੰਘ ਭੁੱਲਰ, ਹਰਦਿਆਲ ਸਿੰਘ, ਕਰਮਜੀਤ ਸਿੰਘ ਨਣਤਾ, ਮਨਜੀਤ ਸਿੰਘ, ਬਲਰਾਜ ਸਿੰਘ, ਬੌਬੀ, ਸੋਹਣ ਸਿੰਘ ਸ਼ੀਹ, ਸ਼ਤੀਸ ਕੁਮਾਰ, ਰਾਜਿੰਦਰ ਸਿੰਘ, ਮੱਖਣ ਸਿੰਘ ਆਦਿ ਦਾਨੀ ਮੌਜੂਦ ਸਨ।  

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply