Wednesday, June 17, 2026

ਲਖਵੀਰ ਸਿੰਘ ਵਿਰਕ ਨੇ ਭੀਖੀ ਦੇ ਤਹਿਸੀਲਦਾਰ ਦਾ ਅਹੁੱਦਾ ਸੰਭਾਲਿਆ

ਭੀਖੀ, 4 ਮਈ (ਪੰਜਾਬ ਪੋਸਟ- ਕਮਲ ਕਾਂਤ) – ਲਖਵੀਰ ਸਿੰਘ ਵਿਰਕ ਵਲੋਂ ਕਸਬਾ ਭੀਖੀ ਵਿਖੇ ਸਬ ਤਹਿਸੀਲ ਵਿੱਚ ਤਹਿਸੀਲਦਾਰ  ਵਜੋਂ ਅਹੁੱਦਾ ਸੰਭਾਲਿਆ PUNJ0405201902ਲਿਆ ਗਿਆ ਹੈ।ਅਹੁੱਦਾ ਸੰਭਾਲਣ ਤੁਪਰੰਤ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਜੋਤੋ ਮੰਡੀ ਵਿਖੇ ਤਹਿਸੀਲਦਾਰ ਵਜੋਂ ਤਾਇਨਾਤ ਸਨ।ਹੁਣ ਭੀਖੀ ਬਦਲੀ ਹੋਣ `ਤੇ ਉਹ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ `ਤੇ ਇਮਾਨਦਾਰੀ ਨਾਲ ਕਰਨਗੇ।ਇਸ ਮੌਕੇ ਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply