ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਭਾਰੀ
ਬਹੁੱਮਤ ਮਿਲ ਰਿਹਾ ਹੈ।ਹੁਣ ਤੱਕ ਦੇ ਰੁਝਾਣਾਂ ਮੁਤਾਬਿਕ ਐਨ.ਡੀ.ਏ 346, ਯੂ.ਪੀ.ਏ 95 ਅਤੇ ਹੋ ਪਾਰਟੀਆਂ 101 ਸੀਟਾਂ ਮਿਲ ਰਹੀਆਂ ਹਨ।ਸੀਟਾਂ ਦਾ ਇਹ ਰੁਝਾਣ ਮਿੰਟ ਮਿੰਟ `ਤੇ ਬਦਲ ਰਿਹਾ ਹੈ ਅਤੇ ਇਹ ਤੈਅ ਹੈ ਕਿ ਭਾਜਪਾ ਦੂਜੀ ਵਾਰ ਸ਼ਾਨਦਾਰ ਜਿੱਤ ਹਾਸਲ ਕਰੇਗੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media