Thursday, August 13, 2026

ਲ਼ੋਕ ਸਭਾ ਨਤੀਜਿਆਂ ਦੇ ਰੁਝਾਣਾਂ `ਚ ਐਨ.ਡੀ.ਏ 345 ਸੀਟਾਂ `ਤੇ ਅੱਗੇ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਭਾਰੀ Modiਬਹੁੱਮਤ ਮਿਲ ਰਿਹਾ ਹੈ।ਹੁਣ ਤੱਕ ਦੇ ਰੁਝਾਣਾਂ ਮੁਤਾਬਿਕ ਐਨ.ਡੀ.ਏ 346, ਯੂ.ਪੀ.ਏ 95 ਅਤੇ ਹੋ ਪਾਰਟੀਆਂ 101 ਸੀਟਾਂ ਮਿਲ ਰਹੀਆਂ ਹਨ।ਸੀਟਾਂ ਦਾ ਇਹ ਰੁਝਾਣ ਮਿੰਟ ਮਿੰਟ `ਤੇ ਬਦਲ ਰਿਹਾ ਹੈ ਅਤੇ ਇਹ ਤੈਅ ਹੈ ਕਿ ਭਾਜਪਾ ਦੂਜੀ ਵਾਰ ਸ਼ਾਨਦਾਰ ਜਿੱਤ ਹਾਸਲ ਕਰੇਗੀ।   

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply