Monday, May 25, 2026

ਮੈਨਸੁਰਲ ਹਾਈਜ਼ਨ ਡੇਅ ਮਨਾਇਆ ਗਿਆ

ਭੀਖੀ/ ਮਾਨਸਾ, 31 ਮਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੀ ਕਲੱਬ ਮਾਨਸਾ ਗਰੇਟਰ ਅਤੇ ਇਨਰਵੀਲ ਕਲੱਬ ਮਾਨਸਾ ਗਰੇਟਰ ਵਲੋਂ ਮੈਨਸੁਰਲ ਹਾਈਜ਼ਨ PUNJ3105201909ਡੇਅ ਸਰਕਾਰੀ ਮਿਡਲ ਸਕੂਲ ਪਿੰਡ ਨੰਗਲ ਖੁਰਦ ਵਿਖੇ ਮਨਾਇਆ ਗਿਆ।ਜਿਸ ਵਿੱਚ ਡਾ. ਗੁਰਜੀਤ ਕੋਰ ਸਿੱਧੂ ਵਲੋਂ ਲੜਕੀਆਂ ਨੂੰ ਮਾਹਾਵਾਰੀ ਸੰਬੰਧਿਤ ਜਾਣਕਾਰੀ ਦਿੱਤੀ ਗਈ।ਕਲੱਬ ਦੇ ਸੀਨੀਅਰ ਮੈਂਬਰ ਵਿਨੋਦ ਕੁਮਾਰ, ਡਾ. ਸਿੱਧੂ, ਤਰਸੇਮ ਗਰਗ, ਸੁਨੀਲ ਕੱਕੜ, ਮਨਮੋਹਿਤ ਗੋਇਲ ਅਤੇ ਪ੍ਰਧਾਨ ਦਿਨੇਸ਼ ਰਿੰਪੀ, ਇਨਰਵੀਲ ਦੇ ਉਸ਼ਾ ਗਰਗ ਅਤੇ ਅੰਜੂ ਗਰਗ ਆਦਿ ਸ਼ਾਮਿਲ ਸਨ।ਕੈਂਪ ਵਿੱਚ ਰੋਟੇਰੀਅਨ ਅੰਗਰੇਜ ਜਿੰੰਦਲ ਦਾ ਅੀਹਮ ਯੋਗਦਾਨ ਰਿਹਾ।
   
 

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply