ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੀ ਕਲੱਬ ਮਾਨਸਾ ਰੋਇਲ ਦੇ ਪ੍ਰਧਾਨ ਅਮਿਤ ਗੋਇਲ, ਸਕੱਤਰ ਵਿਨੋਦ ਜ਼ਿੰਦਲ ਅਤੇ ਕੈਸ਼ੀਅਰ ਭੂਸ਼ਨ
ਗਰਗ ਨੇ ਨੈਸ਼ਨਲ ਡਾਕਟਰਜ਼ ਦਿਵਸ `ਤੇ ਆਪਣਾ ਅਹੁੱਦਾ ਸੰਭਾਲਿਆ।ਇਸ ਸਮੇਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਲਗਭਗ 15 ਯੂਨਿਟ ਇਕੱਠੇ ਕੀਤੇ ਗਏ।ਕਲੱਬ ਪ੍ਰਧਾਨ ਅਮਿਤ ਗੋਇਲ, ਕਲੱਬ ਮੈਂਬਰ ਡਾਕਟਰ ਜਨਕ ਰਾਜ ਸਿੰਗਲਾ ਅਤੇ ਕਮਨ ਗੋਇਲ ਨੇ ਵੀ ਖੂਨਦਾਨ ਕੀਤਾ।ਇਸ ਮੋਕੇ ਹਾਜ਼ਰ ਕਲੱਬ ਮੈਂਬਰਾਂ `ਚ ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਵਿਨੋਦ ਜ਼ਿੰਦਲ, ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਟੀ.ਪੀ.ਐਸ ਰੇਖੀ, ਡਾਕਟਰ ਨਰੇਸ਼ ਬਾਂਸਲ, ਸ਼ੀਤਲ ਗਰਗ, ਦੀਪਕ ਗੋਇਲ ਅਤੇ ਕਮਨ ਗੋਇਲ ਹਾਜਰ ਸਨ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media