Monday, April 20, 2026

ਖੂਨਦਾਨ ਕੈਂਪ ਲਗਾ ਕੇ ਸੰਭਾਲਿਆ ਰੋਟਰੀ ਕਲੱਬ ਪ੍ਰਧਾਨ ਦਾ ਅਹੁੱਦਾ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੀ ਕਲੱਬ ਮਾਨਸਾ ਰੋਇਲ ਦੇ ਪ੍ਰਧਾਨ ਅਮਿਤ ਗੋਇਲ, ਸਕੱਤਰ ਵਿਨੋਦ ਜ਼ਿੰਦਲ ਅਤੇ ਕੈਸ਼ੀਅਰ ਭੂਸ਼ਨ PUNJ0707201906ਗਰਗ ਨੇ ਨੈਸ਼ਨਲ ਡਾਕਟਰਜ਼ ਦਿਵਸ `ਤੇ ਆਪਣਾ ਅਹੁੱਦਾ ਸੰਭਾਲਿਆ।ਇਸ ਸਮੇਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਲਗਭਗ 15 ਯੂਨਿਟ ਇਕੱਠੇ ਕੀਤੇ ਗਏ।ਕਲੱਬ ਪ੍ਰਧਾਨ ਅਮਿਤ ਗੋਇਲ, ਕਲੱਬ ਮੈਂਬਰ ਡਾਕਟਰ ਜਨਕ ਰਾਜ ਸਿੰਗਲਾ ਅਤੇ ਕਮਨ ਗੋਇਲ ਨੇ ਵੀ ਖੂਨਦਾਨ ਕੀਤਾ।ਇਸ ਮੋਕੇ ਹਾਜ਼ਰ ਕਲੱਬ ਮੈਂਬਰਾਂ `ਚ ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਵਿਨੋਦ ਜ਼ਿੰਦਲ, ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਟੀ.ਪੀ.ਐਸ ਰੇਖੀ, ਡਾਕਟਰ ਨਰੇਸ਼ ਬਾਂਸਲ, ਸ਼ੀਤਲ ਗਰਗ, ਦੀਪਕ ਗੋਇਲ ਅਤੇ ਕਮਨ ਗੋਇਲ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply